12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਸੰਭਾਲਿਆ ਥਾਣਾ ਨੂਰਮਹਿਲ ਦਾ ਚਾਰਜ

ਅਜੀਤ ਡੈਸਕ 10-04-2026
ਨੂਰਮਹਿਲ, 9 ਅਪ੍ਰੈਲ (ਤਜਿੰਦਰ ਕੁਮਾਰ)-ਥਾਣਾ ਨੂਰਮਹਿਲ ਦਾ ਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਸੰਭਾਲਿਆ | ਇਸ ਸੰਬੰਧੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਕਿਹਾ ਕਿ ਜੇ ਮੈਨੂੰ ਇਲਾਕੇ ਦੀ ਪਬਲਿਕ ਤੇ ਬੁੱਧੀਜੀਵੀਆ ਦਾ ਸਹਿਯੋਗ ਮਿਲਦਾ ਰਿਹਾ ਤਾਂ ਆਪਣੀ ਪੁਲਿਸ ਪਾਰਟੀ ਨਾਲ ਨਸ਼ਾ ਤਸਕਰਾਂ, ਸੱਟੇਬਾਜ਼ਾਂ ਤੇ ਬਦਮਾਸ਼ਾ 'ਤੇ ਕਾਨੂੰਨ ਤਹਿਤ ਕਾਰਵਾਈ ਕਰਕੇ ਚੋਰਾ ਲੁਟੇਰਿਆਂ ਦੇ ਨੱਕ 'ਚ ਦਮ ਲਿਆ ਦੇਵਾਂਗਾ | ਉਨ੍ਹਾਂ ਇਲਾਕੇ ਦੇ ਲੋਕਾ ਨੂੰ ਵੀ ਅਪੀਲ ਕਰਦਿਆ ਕਿਹਾ ਜੇ ਕੋਈ ਸ਼ੱਕੀ ਵਿਅਕਤੀ ਤੁਹਾਡੇ ਆਲੇ-ਦੁਆਲੇ ਗਤੀਵਿਧੀਆ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਥਾਣੇ 'ਚ ਦਿੱਤੀ ਜਾਵੇ¢
ਪਿਛਲੀ ਖ਼ਬਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਸੰਭਾਲਿਆ ਥਾਣਾ ਨੂਰਮਹਿਲ ਦਾ ਚਾਰਜ ਅਗਲੀ ਖ਼ਬਰ ਨੰਗਲ ਅੰਬੀਆਂ 'ਚ ਸਾਲਾਨਾ ਛਿੰਝ ਮੇਲਾ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।