ਬਾਰ ਐਸੋਸੀਏਸ਼ਨ ਵਲੋਂ ਸੁੰਦਰ ਕਾਂਡ ਦਾ ਪਾਠ ਕਰਵਾਇਆ <br/>
ਬਾਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਪਾਠ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ, ਪ੍ਰਧਾਨ ਰਾਮ ਛਾਬੜਾ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਅਦਿੱਤਿਆ ਜੈਨ ਅਤੇ ਹੋਰ | (ਸੱਜੇ) ਬਾਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਪਾਠ ਤੋਂ ਬਾਅਦ ਲੰਗਰ ਵਰਤਾਉਂਦੇ ਹੋਏ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਤਰਸੇਮ ਕਪੂਰ, ਆਭਾ ਨਾਗਰ ਅਤੇ ਹੋਰ | ਤਸਵੀਰਾਂ-ਜੀ.ਪੀ.ਸਿੰਘ
<br/>
23-01-2026