ਕਾਲਾਂਵਾਲੀ ਵਿਚ ਹੋਵੇਗੀ ਯੂਥ ਮੈਰਾਥਨ
ਕਾਲਾਂਵਾਲੀ/ਸਿਰਸਾ, 10 ਨਵੰਬਰ (ਭੁਪਿੰਦਰ ਪੰਨੀਵਾਲੀਆ)- ਐਸਡੀਐਮ ਮੋਹਿਤ ਕੁਮਾਰ ਨੇ ਐਸਡੀਐਮ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੈਰਾਥਨ ਨਾਲ ਸਬੰਧਤ ਵੱਖ-ਵੱਖ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।
ਅਜੀਤ ਡੈਸਕ
11-11-2026