ਪਿੰਡ ਕੰਗਣੀਵਾਲ ਵਿਖੇ ਜੋੜ ਮੇਲਾ 20 ਤੋਂ
ਜਲੰਧਰ, 10 ਨਵੰਬਰ (ਮੋਹਿਤ ਸਿੰਘ)-ਪਿੰਡ ਕੰਗਣੀਵਾਲ ਵਿਖੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ 21ਵਾਂ ਸ਼ਹੀਦੀ ਦੀਵਾਨ ਅਤੇ ਜੋੜ ਮੇਲਾ 20,21 ਤੇ 22 ਨਵੰਬਰ ਨੁੂੰ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਸੁਦਾਗਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਲੰਬੜਦਾਰ ਅਮਨ ਸਿੰਘ ਵਲੋਂ ਸਮਾਗਮ ਦਾ ਸੱਦਾ ਪੱਤਰ ਜਾਰੀ ਕਰਦਿਆਂ ਇਲਾਕੇ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।
ਸਿੰਘ ਸਾਹਿਬ ਜਥੇਦਾਰ ਬਾਬਾ ਸੁਦਾਗਰ ਸਿੰਘ ਜੀ
ਲੰਬੜਦਾਰ ਅਮਨ ਸਿੰਘ
11-11-2026