ਪ੍ਰਾਚੀਨ ਸ਼ਿਵ ਮੰਦਰ ’ਚ ਮਾਂ ਬਗਲਾਮੁਖੀ ਮਹਾਂ ਯੱਗ ਕਰਵਾਇਆ
ਜਲੰਧਰ, 3 ਅਕਤੂਬਰ (ਸ਼ਿਵ)-ਦੋਮੋਰੀਆ ਪੁਲ, ਪੁਰਾਣੀ ਰੇਲਵੇ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ’ਚ ਹਰ ਵੀਰਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਂ ਬਗਲਾਮੁਖੀ ਦਾ ਹਫ਼ਤਾਵਰੀ ਮਹਾਂ ਯੱਗ ਕਰਵਾਇਆ ਗਿਆ। ਪਿਤ੍ਰ ਪੱਖ ਦੇ ਮੌਕੇ ਪਿਤਰ ਦੋਸ਼ ਨਿਵਾਰਣ ਲਈ ਤਰਪਣ ਵੀ ਕੀਤਾ ਗਿਆ।
ਅਜੀਤ ਡੈਸਕ
04-10-2026