ਬੇਸਹਾਰਾ ਪਸ਼ੂਆਂ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਸ਼ਕੂਰ ਬਸਤੀ ਦੇ ਇਲਾਕੇ ਰਿਸ਼ੀ ਨਗਰ ਵਿਚ ਬੇਸਹਾਰਾ ਗਊਆਂ ਦੀ ਇੰਨੀ ਭਰਮਾਰ ਹੈ ਕਿ ਸੜਕਾਂ ’ਤੇ ਘੁੰਮਣ ਦੇ ਕਾਰਨ ਟ੍ਰੈਫਿਕ ਵਿਚ ਕਾਫੀ ਵਿਘਨ ਪੈ ਰਿਹਾ ਹੈ।
ਰਿਸ਼ੀ ਨਗਰ ਦੇ ਗੋਲ ਚੱਕਰ ਵਾਲੀ ਸੜਕ ’ਤੇ ਖੜੀਆਂ ਬੇਸਹਾਰਾ ਗਊਆਂ। ਤਸਵੀਰ-ਸ਼ਿਆਮ ਸੁੰਦਰ
07-09-2026