ਮਹੇਸ਼ਵਰੀ ਮਹਿਲਾ ਮੰਡਲ ਨੇ ਕਰਵਾਇਆ ਤੀਜ ਮੇਲਾ
ਕਾਲਾਂਵਾਲੀ/ਸਿਰਸਾ, 9 ਅਗਸਤ (ਭੁਪਿੰਦਰ ਪੰਨੀਵਾਲੀਆ)- ਮਹੇਸ਼ਵਰੀ ਮਹਿਲਾ ਮੰਡਲ ਨੇ ਮੰਡਲ ਪ੍ਰਧਾਨ ਖੁਸ਼ਬੂ ਕੋਠਾਰੀ, ਸਕੱਤਰ ਰੰਜੂ ਮਹੇਸ਼ਵਰੀ ਅਤੇ ਖਜ਼ਾਨਚੀ ਰਿਤੂ ਮਹੇਸ਼ਵਰੀ ਦੀ ਪ੍ਰਧਾਨਗੀ ਹੇਠ ਤੀਜ ਤਿਉਹਾਰ-2026 ਬੜੀ ਧੂਮਧਾਮ ਨਾਲ ਮਨਾਇਆ। ਪ੍ਰੋਗਰਾਮ ਦਾ ਸੰਚਾਲਨ ਰਾਜਸ਼੍ਰੀ ਕੋਠਾਰੀ ਨੇ ਕੀਤਾ।
ਮਹਿਲਾ ਮੰਡਲ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਮੈਂਬਰ ਮਹਿਲਾਵਾਂ। ਤਸਵੀਰ: ਪੰਨੀਵਾਲੀਆ
10-08-2026