ਸਾਨੂੰ ਚਿੰਤਾ ਛੱਡ ਕੇ ਧਿਆਨ ਨੂੰ ਅਪਣਾਉਣਾ ਚਾਹੀਦਾ ਹੈ - ਸਾਧਵੀ ਸਿਆਲ ਮਹਾਰਾਜ
ਕਾਲਾਂਵਾਲੀ/ਸਿਰਸਾ, 1 ਅਗਸਤ (ਭੁਪਿੰਦਰ ਪੰਨੀਵਾਲੀਆ)- ਐਸਐਸ ਜੈਨ ਸਭਾ ਵਿਖੇ ਮਹਾਂ ਸਾਧਵੀ ਸੁਧਾ ਮਹਾਰਾਜ ਦੀ ਜਨਮ ਵਰ੍ਹੇਗੰਢ ਬਹੁਤ ਸਾਦਗੀ ਨਾਲ ਮਨਾਈ ਗਈ। ਗੁਰਨੀ ਮਹਾਰਾਜ ਦਾ ਨਾਮ ਜਪਿਆ ਗਿਆ, ਅਤੇ ਸਰਕਾਰੀ ਗਰਲਜ਼ ਸਕੂਲ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ।
ਅਜੀਤ ਡੈਸਕ
02-08-2026