ਬਚਾਅ ਕਰਮਚਾਰੀ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ। ਅਮਰੀਕਾ ’ ਚ ਟਰੱਕ ਦੀ ਟੱਕਰ ਨਾਲ ਬੱਚੇ ਸਮੇਤ 2 ਮੌਤਾਂ , 10 ਜ਼ਖ਼ਮੀ
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੇ ਕੰਸਾਸ ਸੂਬੇ ਵਿਚ ਬੱਚਿਆਂ ਦੇ ਫੁੱਟਬਾਲ ਮੈਚ ਦੌਰਾਨ ਇਕ ਟਰੱਕ ਲੋਕਾਂ ਵਿਚ ਜਾ ਵੜਿਆ। ਇਸ ਹਾਦਸੇ ਵਿਚ 6 ਸਾਲਾ ਬੱਚੇ ਅਤੇ 35 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ ਜ਼ਖ਼ਮੀ ਹੋ ਗਏ।
ਅਜੀਤ ਡੈਸਕ
20-10-2026