24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਡੀਲੇਡ ’ਚ ਵਿਰਾਸਤੀ ਰੰਗ ਸਮਾਗਮ 27 ਨੂੰ

ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਪੰਜਾਬੀ ਮਾਂ-ਬੋਲੀ, ਸੱਭਿਆਚਾਰ ਅਤੇ ਅਮੀਰ ਵਿਰਸੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਉਦੇਸ਼ ਨਾਲ ‘ਜੀਵੇ ਪੰਜਾਬੀ’ ਵੱਲੋਂ ‘ਵਿਰਾਸਤੀ ਰੰਗ’ ਸੱਭਿਆਚਾਰਕ ਸਮਾਗਮ 27 ਸਤੰਬਰ ਨੂੰ ਐਡੀਲੇਡ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪ੍ਰਬੰਧਕ ਜਗਰੂਪ ਸਿੰਘ ਬੁੱਟਰ ਨੇ ਦੱਸਿਆ ਕਿ ਇਹ ਸਮਾਗਮ ਦਾ ਪਾਲਮਸ , ਮੋਡਬਰੀ ਨੋਰਥ , ਐਡੀਲੇਡ ਵਿਖੇ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗਾ ਅਤੇ ਦਾਖਲਾ ਮੁਫ਼ਤ ਰਹੇਗਾ।

ਜਗਰੂਪ ਸਿੰਘ ਬੁੱਟਰ 24-09-2026
ਐਡੀਲੇਡ, 23 ਸਤੰਬਰ (ਗੁਰਮੀਤ ਸਿੰਘ ਵਾਲੀਆ)-ਪੰਜਾਬੀ ਮਾਂ-ਬੋਲੀ, ਸੱਭਿਆਚਾਰ ਅਤੇ ਅਮੀਰ ਵਿਰਸੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਉਦੇਸ਼ ਨਾਲ ‘ਜੀਵੇ ਪੰਜਾਬੀ’ ਵੱਲੋਂ ‘ਵਿਰਾਸਤੀ ਰੰਗ’ ਸੱਭਿਆਚਾਰਕ ਸਮਾਗਮ 27 ਸਤੰਬਰ ਨੂੰ ਐਡੀਲੇਡ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪ੍ਰਬੰਧਕ ਜਗਰੂਪ ਸਿੰਘ ਬੁੱਟਰ ਨੇ ਦੱਸਿਆ ਕਿ ਇਹ ਸਮਾਗਮ ਦਾ ਪਾਲਮਸ , ਮੋਡਬਰੀ ਨੋਰਥ , ਐਡੀਲੇਡ ਵਿਖੇ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗਾ ਅਤੇ ਦਾਖਲਾ ਮੁਫ਼ਤ ਰਹੇਗਾ।ਸਮਾਗਮ ਦੇ ਪ੍ਰਬੰਧਕਾਂ ਅਨੁਸਾਰ ‘ਵਿਰਾਸਤੀ ਰੰਗ’ ਰਾਹੀਂ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗਾਂ ਨੂੰ ਐਡੀਲੇਡ ਦੀ ਧਰਤੀ ’ਤੇ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਦਸਤਾਰ ਸਿਖਲਾਈ ਕੈਂਪ, ਕਵੀਸ਼ਰੀ, ਵਾਰਾਂ, ਲੋਕ-ਗੀਤ, ਘੋੜੀਆਂ, ਸੁਹਾਗ, ਗਿੱਧਾ, ਭੰਗੜਾ, ਕਵਿਤਾਵਾਂ ਅਤੇ ਗੀਤ-ਸੰਗੀਤ ਸਮੇਤ ਪੰਜਾਬੀ ਵਿਰਸੇ ਨਾਲ ਸਬੰਧਤ ਵੱਖ-ਵੱਖ ਪੇਸ਼ਕਾਰੀਆਂ ਹੋਣਗੀਆਂ।
ਪਿਛਲੀ ਖ਼ਬਰ ਅਕਾਲੀ ਦਲ (ਅ) ਦੇ ਆਗੂਆਂ ਨੇ ਨਾਜਾਇਜ਼ ਕਬਜਿਆਂ ਸੰਬੰਧੀ ਐੱਸ. ਡੀ. ਐੱਮ. ਪਾਇਲ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜਰਮਨੀ ’ਚ ਸਿੱਖ ਮਸਲਿਆਂ ਲਈ 31 ਮੈਂਬਰੀ ਪੰਥਕ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।