13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੈਂਕੜੇ ਸਾਈਕਲ ਸਵਾਰਾਂ ਦਾ ਕਾਫ਼ਲਾ ਵੈਨਕੂਵਰ ਤੋਂ ਵਿਸਲਰ ਵੱਲ ਰਵਾਨਾ

ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਕੁਦਰਤੀ ਖੂਬਸੂਰਤੀ ਨਾਲ ਭਰਪੂਰ ਪਹਾੜਾਂ ਦੀ ਗੋਦ ‘ਚ ਵੱਸਦੇ ਪ੍ਰਸਿੱਧ ਸੈਲਾਨੀ ਸ਼ਹਿਰ ਵਿਸਲਰ ਤੱਕ ਯਾਤਰਾ ਕਰਨ ਲਈ ਸੈਂਕੜੇ ਸਾਈਕਲ ਸਵਾਰਾਂ ਦਾ ਕਾਫਲਾ ਵੈਨਕੂਵਰ ਤੋਂ ਰਵਾਨਾ ਹੋਇਆ। ਸਟੈਨਲੀ ਪਾਰਕ ਤੋਂ ਸਵੇਰ ਵੇਲੇ ਸ਼ੁਰੂ ਹੋਈ 146 ਕਿਲੋਮੀਟਰ ਲੰਬੀ ਇਸ ਸਾਈਕਲ ਯਾਤਰਾ ਦਾ ਅੰਤਿਮ ਪੜਾਅ ਵਿਸਲਰ ਵਿਲੇਜ ਵਿੱਚ ਹੋਵੇਗਾ ਪ੍ਰਸ਼ਾਸਨ ਵੱਲੋਂ ਇਸ ਯਾਤਰਾ ਦੀ ਮੱਦੇਨਜ਼ਰ ਆਮ ਲੋਕਾਂ ਲਈ ਆਰਜੀ ਤੌਰ ਤੇ ਕੁਝ ਸਾਵਧਾਨੀਆਂ ਦੇ ਨਾਲ ਨਾਲ ਟਰੈਫਿਕ ਦੇ ਬਦਲਵੇ ਰੂਟਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਅਜੀਤ ਡੈਸਕ 13-09-2026
ਵੈਨਕੂਵਰ, 12 ਸਤੰਬਰ (ਮਲਕੀਤ ਸਿੰਘ)-ਕੁਦਰਤੀ ਖੂਬਸੂਰਤੀ ਨਾਲ ਭਰਪੂਰ ਪਹਾੜਾਂ ਦੀ ਗੋਦ ‘ਚ ਵੱਸਦੇ ਪ੍ਰਸਿੱਧ ਸੈਲਾਨੀ ਸ਼ਹਿਰ ਵਿਸਲਰ ਤੱਕ ਯਾਤਰਾ ਕਰਨ ਲਈ ਸੈਂਕੜੇ ਸਾਈਕਲ ਸਵਾਰਾਂ ਦਾ ਕਾਫਲਾ ਵੈਨਕੂਵਰ ਤੋਂ ਰਵਾਨਾ ਹੋਇਆ। ਸਟੈਨਲੀ ਪਾਰਕ ਤੋਂ ਸਵੇਰ ਵੇਲੇ ਸ਼ੁਰੂ ਹੋਈ 146 ਕਿਲੋਮੀਟਰ ਲੰਬੀ ਇਸ ਸਾਈਕਲ ਯਾਤਰਾ ਦਾ ਅੰਤਿਮ ਪੜਾਅ ਵਿਸਲਰ ਵਿਲੇਜ ਵਿੱਚ ਹੋਵੇਗਾ ਪ੍ਰਸ਼ਾਸਨ ਵੱਲੋਂ ਇਸ ਯਾਤਰਾ ਦੀ ਮੱਦੇਨਜ਼ਰ ਆਮ ਲੋਕਾਂ ਲਈ ਆਰਜੀ ਤੌਰ ਤੇ ਕੁਝ ਸਾਵਧਾਨੀਆਂ ਦੇ ਨਾਲ ਨਾਲ ਟਰੈਫਿਕ ਦੇ ਬਦਲਵੇ ਰੂਟਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਸਾਈਕਲ ਯਾਤਰਾ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਸਾਈਕਲ ਚਲਾਉਣ ਵੱਲ ਪ੍ਰੇਰਿਤ ਕਰਨਾ, ਸਰੀਰਕ ਤੰਦਰੁਸਤੀ ਵਧਾਉਣਾ, ਲੰਮੀ ਦੂਰੀ ਦੀ ਸਾਈਕਲਿੰਗ ਲਈ ਉਤਸ਼ਾਹਿਤ ਕਰਨਾ ਅਤੇ ਹਜ਼ਾਰਾਂ ਸਾਈਕਲ ਸਵਾਰਾਂ ਨੂੰ ਇਕੱਠੇ ਇੱਕ ਯਾਦਗਾਰੀ ਤਜਰਬਾ ਦੇਣਾ ਹੈ।
ਪਿਛਲੀ ਖ਼ਬਰ ਐਡੀਲੇਡ ਦੇ ਸੈਮ ਭਰਾਵਾਂ ਦੀ ਮਾਤਾ ਸ਼ਾਂਤੀ ਦੇਵੀ ਦਾ ਦਿਹਾਂਤ ਭਾਈਚਾਰੇ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ 26 ਸਤੰਬਰ ਨੂੰ ਭਾਰਤੀ ਕੌਂਸਲੇਟ ਵਲੋਂ ਵਿਸ਼ੇਸ਼ ਸੇਵਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।