ਸੇਲ ਤੋਂ 1 ਪੌਂਡ ਦਾ ਖਰੀਦਿਆ ਪੱਥਰ ਦਾ ਕੁੱਤਾ 5200 ਪੌਂਡ ’ ਚ ਵਿਕਿਆ 600 ਸਾਲ ਤੋਂ ਵੱਧ ਪੁਰਾਣੀ ਹੈ ਦੁਰਲੱਭ ਚੀਨੀ ਕਲਾਕ੍ਰਿਤੀ
ਲੰਡਨ, 2 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਇਕ ਕਾਰ ਬੂਟ ਸੇਲ ਤੋਂ ਮਹਿਜ਼ ਇਕ ਪੌਂਡ ਵਿਚ ਖਰੀਦੀ ਗਈ ਚੀਨੀ ਜੇਡ ਪੱਥਰ ਦੀ ਕੁੱਤੇ ਦੀ ਛੋਟੀ ਮੂਰਤੀ 5200 ਪੌਂਡ ਦੀ ਨਿਲਾਮ ਹੋਈ ਹੈ। ਮਾਹਿਰਾਂ ਮੁਤਾਬਕ ਇਹ ਦੁਰਲੱਭ ਕਲਾਕ੍ਰਿਤੀ 600 ਸਾਲ ਤੋਂ ਵੀ ਵੱਧ ਪੁਰਾਣੀ ਹੈ।
ਅਜੀਤ ਡੈਸਕ
03-09-2026