ਰਿਚਮੰਡ ਦੇ ਸਮਾਜ ਸੇਵੀ ਵੱਲੋਂ ਮੁਫਤ ਅੰਗਰੇਜ਼ੀ ਸਿਖਾਉਣ ਦਾ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਉਪਰਾਲਾ
ਵੈਨਕੂਵਰ, 31 ਜੁਲਾਈ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ਦੇ ਇੱਕ ਸਮਾਜਸੇਵੀ ਨੇ ਨਵੇਂ ਪਰਵਾਸੀਆਂ ਲਈ ਮੁਫ਼ਤ ਅੰਗਰੇਜ਼ੀ ਸਿਖਾਉਣ ਦਾ ਆਪਣਾ ਮਿਸ਼ਨ ਜਾਰੀ ਰੱਖਿਆ ਹੋਇਆ ਹੈ। ਪਿਛਲੇ ਕਈ ਸਾਲਾਂ ਦੌਰਾਨ ਉਹ 1,000 ਤੋਂ ਵੱਧ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾ ਚੁੱਕੇ ਹਨ।
ਅਜੀਤ ਡੈਸਕ
02-08-2026