09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਟਰੰਪ ਨੂੰ ਹਰਾਉਣਾ ਸਾਡੀ ਪਾਰਟੀ ਦੀ ਪਹਿਲੀ ਤਰਜੀਹ- ਐਮੀ ਬੇਰਾ

ਅਜੀਤ ਡੈਸਕ 10-07-2026
ਸੈਕਰਾਮੈਂਟੋ, 9 ਜੁਲਾਈ (ਹੁਸਨ ਲੜੋਆ ਬੰਗਾ).- ਕਾਂਗਰਸ ਮੈਂਬਰ ਅਮੀ ਬੇਰਾ ਨੇ ਕਿਹਾ ਹੈ ਕਿ ਿਡੈਮੋਕ੍ਰੇਟਕਿ ਪਾਰਟੀ ’ ਚ ਵਿਚਾਰਧਾਰਕ ਮਤਭੇਦ ਹਨ ਪਰੰਤੂ ਸਾਡੀ ਪਹਿਲੀ ਤਰਜੀਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣਾ ਅਤੇ ਅਮਰੀਕੀਆਂ ਦੀਆਂ ਆਰਥਕਿ ਚਿੰਤਾਵਾਂ ਨੂੰ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਆਪਕ ਮਿਸ਼ਨ ਸਾਹਮਣੇ ਵਿਚਾਰਧਾਰਕ ਮੱਤਭੇਦ ਸੈਕੰਡਰੀ ਹਨ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੈਮੋਕ੍ਰੇਟਿਕ ਵੱਖ-ਵੱਖ ਵਿਚਾਰਾਂ ਵਾਲੀ ਇੱਕ ਵੱਡੀ ਪਾਰਟੀ ਹੈ ਪਰ ਮੈਂਬਰ ਸਾਂਝੇ ਟੀਚਿਆਂ ’ਤੇ ਇੱਕਜੁੱਟ ਹਨ। ਬੇਰਾ ਨੇ ਕਿਹਾ ਕਿ ਸਾਡਾ ਮਕਸਦ ਟਰੰਪ ਨੂੰ ਰੋਕਣਾ ਤੇ ਉਸ ਦੇ ਭ੍ਰਿਸ਼ਟ ਸ਼ਾਸਨ ਨੂੰ ਜਵਾਬਦੇਹ ਬਣਾਉਣਾ ਹੈ।
ਪਿਛਲੀ ਖ਼ਬਰ ਅਮਰੀਕਾ-ਈਰਾਨ ਟਕਰਾਅ ਨੇ ਹਿਲਾਇਆ ਤੇਲ ਬਾਜ਼ਾਰ ਅਗਲੀ ਖ਼ਬਰ ਚਰਚਿਤ ਸੜਕ ਹਾਦਸੇ ਦੇ ਮਾਮਲੇ ’ਚ ਧਰਮੇਸ਼ ਪਟੇਲ ਵਿਰੁੱਧ ਕਤਲ ਦੀ ਕੋਸ਼ਿਸ਼ ਦੇ ਦੋਸ਼ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।