21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਿਆਟਲ ਦੇ ਕਾਰੋਬਾਰੀ ਜੋਗਾ ਸਿੰਘ ਸੈਣੀ ਦੇ ਸਪੁੱਤਰ ਦੇ ਵਿਆਹ 'ਤੇ ਲੱਗੀਆਂ ਰੌਣਕਾਂ <br/>

ਅਜੀਤ ਡੈਸਕ 14-04-2026
ਸਿਆਟਲ, 13 ਅਪ੍ਰੈਲ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਕਾਰੋਬਾਰੀ ਜੋਗਾ ਸਿੰਘ ਸੈਣੀ ਤੇ ਸ੍ਰੀਮਤੀ ਰਜਨੀ ਬਾਲਾ ਦੇ ਸਪੁੱਤਰ ਤੇ ਕਿਸ਼ਨ ਸਿੰਘ ਅਤੇ ਸੁਰਿੰਦਰ ਕੌਰ ਦੇ ਪੋਤਰੇ ਨਵਜੋਤ ਸਿੰਘ ਦਾ ਵਿਆਹ ਬਿਮੀ ਪ੍ਰਵਾਹਾ ਸਪੁੱਤਰੀ ਦਵਿੰਦਰ ਸਿੰਘ ਪ੍ਰਵਾਹਾ ਤੇ ਗੁਰਜੀਤ ਕੌਰ ਪ੍ਰਵਾਹਾ ਨਾਲ ਪੂਰੀ ਗੁਰਮਰਿਆਦਾ ਨਾਲ ਹੋਇਆ | ਇਸ ਮੌਕੇ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੁੱਜ ਕੇ ਨਵੀਂ ਵਿਆਹੀ ਜੋੜੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ |

ਪਿਛਲੀ ਖ਼ਬਰ ਲੁਧਿਆਣੇ ਦੀ ਧੀ ਬਣੀ ਕੈਨੇਡਾ 'ਚ ਜੇਲ੍ਹ ਅਧਿਕਾਰੀ ਅਗਲੀ ਖ਼ਬਰ ਵਿਸਾਖੀ ਮÏਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਵਧਾਈ ਸੰਦੇਸ਼ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।