11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜਦੋਂ ਬ੍ਰੈਟ ਲੀ ਨੇ ਆਸ਼ਾ ਭੋਂਸਲੇ ਨਾਲ ਮਿਲ ਕੇ ਗੀਤ ਬਣਾਇਆ

ਅਜੀਤ ਡੈਸਕ 13-04-2026
ਨਵੀਂ ਦਿੱਲੀ, 12 ਅਪ੍ਰੈਲ (ਪੀ.ਟੀ.ਆਈ.)-ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਤੇ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਨੇ 2007 ਵਿਚ ਇਕ ਵਿਲੱਖਣ ਸੰਗੀਤਕ ਜੋੜੀ ਬਣਾਈ, ਜਿਸਨੇ 'ਯੂ ਆਰ ਦ ਵਨ ਫਾਰ ਮੀ' ਸਿਰਲੇਖ ਵਾਲਾ ਇਕ ਹਿੱਟ ਗੀਤ ਤਿਆਰ ਕੀਤਾ | ਆਪਣੀ ਆਤਮਕਥਾ 'ਮਾਈ ਲਾਈਫ: ਬ੍ਰੈਟ ਲੀ' ਵਿਚ, ਲੀ ਨੇ ਉਸਨੂੰ ਇਕ 'ਸੁੰਦਰ, ਕੋਮਲ ਅÏਰਤ' ਵਜੋਂ ਦਰਸਾਇਆ ਜਿਸ 'ਚ ਹਾਸੇ ਦੀ ਸ਼ਾਨਦਾਰ ਭਾਵਨਾ ਸੀ | ਉਹ 2007 ਦੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦÏਰਾਨ ਮਿਲੇ ਸਨ, ਜਦੋਂ ਲੀ ਨੂੰ ਇਕ ਐਲਬਮ 'ਚ ਯੋਗਦਾਨ ਪਾਉਣ ਲਈ ਸੰਪਰਕ ਕੀਤਾ ਗਿਆ ਸੀ ਜਿਸ 'ਚ ਅੰਤਰਰਾਸ਼ਟਰੀ ਕਲਾਕਾਰਾਂ ਤੇ ਬਾਲੀਵੁੱਡ ਸਿਤਾਰਿਆਂ ਦੋਵਾਂ ਨੂੰ ਸ਼ਾਮਲ ਕਰਨ ਲਈ ਸੈੱਟ ਕੀਤਾ ਗਿਆ ਸੀ | ਪ੍ਰਸਤਾਵ ਵਿਚ ਦਿਲਚਸਪੀ ਦਿਖਾਉਂਦੇ ਹੋਏ, ਉਹ ਹਿੱਸਾ ਲੈਣ ਲਈ ਸਹਿਮਤ ਹੋ ਗਿਆ |

ਪਿਛਲੀ ਖ਼ਬਰ ਬਜ਼ੁਰਗਾਂ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਭਾਰਤੀ ਗਿ੍ਫ਼ਤਾਰ ਅਗਲੀ ਖ਼ਬਰ ਸਪੀਕਰ ਸੰਧਵਾਂ ਵਲੋਂ ਅੰਮਿ੍ਤਪਾਲ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।