12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਈਦ ਮਿਲਨ ਸ਼ਾਮ 28 ਨੂੰ

ਅਜੀਤ ਡੈਸਕ 28-03-2026
ਟੋਰਾਂਟੋ, 27 ਮਾਰਚ (ਹਰਜੀਤ ਸਿੰਘ ਬਾਜਵਾ)-ਸਾਊਥ ਏਸ਼ੀਅਨ ਫਾਂਊਾਡੇਸ਼ਨ ਆਫ ਆਰਟਸ ਐਂਡ ਲਿਟੇਰਸ ਕਨੇਡਾ (ਸਾਫ਼ਲ) ਵੱਲੋਂ ਈਦ ਮਿਲਨ ਸ਼ਾਮ 28 ਮਾਰਚ ਸ਼ਨੀਵਾਰ ਨੂੰ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ (114 ਕਨੇਡੀ ਰੋਡ ਸਾਊਥ) ਵਿਖੇ ਮਨਾਈ ਜਾ ਰਹੀ ਹੈ, ਵੱਖ ਵੱਖ ਸਾਹਿਤਕ ਅਤੇ ਸੰਗੀਤਕ ਸਭਾਵਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਇਸ ਸ਼ਾਮ ਵਿੱਚ ਸਾਹਿਤ ਅਤੇ ਸੰਗੀਤ ਪ੍ਰੇਮੀਆਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਜੰਗ ਦੌਰਾਨ ਖਿਡਾਰੀਆਂ 'ਤੇ ਈਰਾਨ ਨੇ ਲਗਾਈ ਪਾਬੰਦੀ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵੱਲੋਂ ਸਮਾਗਮ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।