12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਤਰਕਸ਼ੀਲ ਸੁਸਾਇਟੀ ਵੱਲੋਂ ਸਮਾਗਮ 29 ਨੂੰ

ਅਜੀਤ ਡੈਸਕ 28-03-2026
ਟੋਰਾਂਟੋਂ, 27 ਮਾਰਚ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਕਨੇਡਾ ਆਫ ਓਾਟਾਰੀਓ ਚੈਪਟਰ ਵੱਲੋਂ ਸ਼ਹੀਦ ਭਗਤ ਸਿੰਘ,ਸੁਖਦੇਵ ਅਤੇ ਰਾਜਗੁਰੂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਇੱਕ ਸਮਾਗਮ 29 ਮਾਰਚ ਐਤਵਾਰ ਨੂੰ ਬਾਅਦ ਦੁਪਿਹਰ ਇੱਕ ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਬਰੈਂਪਟਨ ਦੇ ਗਰੀਨਬਰਿਆਰ ਰਿਕਿ੍ਏਸ਼ਨ ਸੈਂਟਰ (1100 ਸੈਂਟਰ ਪਾਰਕ ਡਰਾਇਵ ਬਰੈਂਪਟਨ)ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਜਿੱਥੇ ਇਹਨਾਂ ਮਹਾਨ ਸ਼ਹੀਦਾਂ ਬਾਰੇ ਗੱਲਬਾਤ ਹੋਵੇਗੀ ਉੱਥੇ ਹੀ ਡਾ. ਹਰਦੀਪ ਸਿੰਘ ਮੁੱਖ ਬੁਲਾਰੇ ਦੇ ਤੌਰ ਤੇ' ਆਪਣੇ ਵਿਚਾਰ ਪੇਸ਼ ਕਰਨਗੇ |


ਪਿਛਲੀ ਖ਼ਬਰ ਈਦ ਮਿਲਨ ਸ਼ਾਮ 28 ਨੂੰ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾਂ ਦਾ 'ਫ੍ਰੀਡਮ ਆਫ ਈਲਿੰਗ ਬਾਰੋ' ਨਾਮ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।