11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੂਰਿਆਕੁਮਾਰ ਦੀ ਕਪਤਾਨੀ ਬਾਰੇ ਗੌਤਮ ਗੰਭੀਰ ਲੈਣਗੇ ਆਖ਼ਰੀ ਫੈਸਲਾ <br/>

ਅਜੀਤ ਡੈਸਕ 24-05-2026

ਨਵੀਂ ਦਿੱਲੀ, 23 ਮਈ (ਪੀ.ਟੀ.ਆਈ.)-ਬੀ.ਸੀ.ਸੀ.ਆਈ. ਦੇ ਇਕ ਸੂਤਰ ਦੇ ਅਨੁਸਾਰ ਭਾਰਤ ਦੀ ਟੀ-20 ਟੀਮ ਦੇ ਕਪਤਾਨ ਵਜੋਂ ਸੂਰਿਆਕੁਮਾਰ ਯਾਦਵ ਦੇ ਭਵਿੱਖ ਬਾਰੇ ਮੁੱਖ ਕੋਚ ਗÏਤਮ ਗੰਭੀਰ ਮੁੱਖ ਅਥਾਰਟੀ ਹਨ, ਕਿਉਂਕਿ ਰਾਸ਼ਟਰੀ ਚੋਣ ਕਮੇਟੀ ਪੂਰੀ ਤਰ੍ਹਾਂ ਯਕੀਨ ਨਹੀਂ ਰੱਖਦੀ ਕਿ ਉਹ ਸਿਰਫ਼ ਇਕ ਬੱਲੇਬਾਜ਼ ਵਜੋਂ ਟੀਮ ਬਣਾ ਸਕੇਗਾ | ਸੂਰਿਆਕੁਮਾਰ, ਜਿਸਨੂੰ ਗੰਭੀਰ ਵਲੋਂ 'ਸਕਾਈ' ਦਾ ਉਪਨਾਮ ਦਿੱਤਾ ਜਾਂਦਾ ਹੈ, ਪਿਛਲੇ ਇਕ ਸਾਲ ਤੋਂ ਆਪਣੀ ਫਾਰਮ ਲੱਭਣ ਲਈ ਸੰਘਰਸ਼ ਕਰ ਰਿਹਾ ਹੈ | ਬੀ.ਸੀ.ਸੀ.ਆਈ. ਦੇ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਚੋਣ ਕਮੇਟੀ ਹੁਣ ਸੂਰਿਆਕੁਮਾਰ ਤੋਂ ਅੱਗੇ ਵਧਣ (ਉਸਨੂੰ ਟੀਮ ਤੋਂ ਹਟਾਉਣ) ਦੇ ਹੱਕ ਵਿਚ ਹੈ, ਪਰ ਬੋਰਡ ਦੇ ਅੰਦਰ ਉੱਚ ਅਧਿਕਾਰੀ ਇਹ ਵੀ ਮੰਨਦੇ ਹਨ ਕਿ ਕੋਚ ਤੇ ਕਪਤਾਨ ਵਿਚਕਾਰ ਤਾਲਮੇਲ ਡ੍ਰੈਸਿੰਗ-ਰੂਮ ਦੇ ਮਾਹੌਲ ਲਈ ਮਹੱਤਵਪੂਰਨ ਹੈ | ਜ਼ਿਕਰਯੋਗ ਹੈ ਕਿ ਲਗਭਗ ਇਕ ਸਾਲ ਤੋਂ, ਸੂਰਿਆਕੁਮਾਰ ਦੀ ਟੀਮ 'ਚ ਜਗ੍ਹਾ ਲਗਾਤਾਰ ਜਾਂਚ ਅਧੀਨ ਹੈ | ਇਸ ਵੇਲੇ, ਇਹ ਸਮਝਿਆ ਜਾਂਦਾ ਹੈ ਕਿ ਪੰਜੇ ਚੋਣਕਾਰ ਮੰਨਦੇ ਹਨ ਕਿ ਮÏਜੂਦਾ ਟੀ-20 ਕਪਤਾਨ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਦੇਣਾ

ਪਿਛਲੀ ਖ਼ਬਰ ਡਾ. ਗੁਨੀਸ਼ਾ ਕੌਰ ਦੀ ਧਾਰਮਿਕ ਆਜ਼ਾਦੀ ਬਾਰੇ ਕਮਿਸ਼ਨ 'ਚ ਨਿਯੁਕਤੀ ਲਈ ਸਿਫਾਰਿਸ਼ ਅਗਲੀ ਖ਼ਬਰ ਯੂ.ਕੇ. 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਪੰਜਾਬੀ ਸਮੇਤ ਪੰਜ ਨੂੰ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।