27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੀ.ਐਸ.ਬੀ. ਵਲੋਂ ਸਾਲਾਨਾ ਖੇਡ ਬਜਟ 'ਚ ਤਿੰਨ ਗੁਣਾ ਵਾਧਾ ਕਰਨ ਦੀ ਮੰਗ

ਅਜੀਤ ਡੈਸਕ 04-04-2026

ਕਰਾਚੀ, 3 ਅਪ੍ਰੈਲ (ਪੀ.ਟੀ.ਆਈ.)-ਪਾਕਿਸਤਾਨ ਸਪੋਰਟਸ ਬੋਰਡ (ਪੀ.ਐਸ.ਬੀ.) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣਾ ਸਾਲਾਨਾ ਬਜਟ 1.2 ਬਿਲੀਅਨ ਰੁਪਏ ਤੋਂ ਵਧਾ ਕੇ 4.9 ਬਿਲੀਅਨ ਰੁਪਏ ਕਰਨ ਦੀ ਬੇਨਤੀ ਕੀਤੀ ਹੈ | ਇਸ ਹਫ਼ਤੇ ਇਸਲਾਮਾਬਾਦ 'ਚ ਹੋਈ ਪੀ.ਐਸ.ਬੀ. ਦੀ 36ਵੀਂ ਸਾਲਾਨਾ ਮੀਟਿੰਗ ਦÏਰਾਨ ਸਾਲਾਨਾ ਬਜਟ ਵਧਾਉਣ ਦਾ ਫੈਸਲਾ ਲਿਆ ਗਿਆ | ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ, ਪਾਕਿਸਤਾਨ ਦਾ ਖੇਡ ਬਜਟ ਸਭ ਤੋਂ ਘੱਟ ਮੰਨਿਆ ਜਾਂਦਾ ਹੈ | ਇੱਕ ਅਜਿਹਾ ਦੇਸ਼ ਜਿਸਨੇ 1984 ਤੋਂ ਓਲੰਪਿਕ ਖੇਡਾਂ 'ਚ ਸਿਰਫ ਇਕ ਸੋਨ ਤਗਮਾ ਜਿੱਤਿਆ ਹੈ |

ਪਿਛਲੀ ਖ਼ਬਰ -ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ- ਭਾਰਤ ਨੇ 3 ਤਗਮੇ ਯਕੀਨੀ ਬਣਾਏ <br/> ਅਗਲੀ ਖ਼ਬਰ ਪੰਜਾਬ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।