ਸ਼ਹਿਣਾ ਵਿਖੇ ਇਲੈਕਟਰੋਪੈਥੀ 7 ਰੋਜ਼ਾ ਕੈਂਪ ਦੌਰਾਨ 350 ਮਰੀਜ਼ਾਂ ਦਾ ਸਿਹਤ ਜਾਂਚ
ਸ਼ਹਿਣਾ, 10 ਸਤੰਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਇਲੈਕਟਰੋਪੈਥੀ 7 ਰੋਜ਼ਾ ਕੈਂਪ ਦੌਰਾਨ 350 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਡਾ: ਕਰਮਜੀਤ ਸਿੰਘ ਬੌਡੇ ਨੇ ਦੱਸਿਆ ਕਿ ਮੁੱਢਲੇ ਰੂਪ ਵਿਚ ਛੋਟੀਆਂ-ਛੋਟੀਆਂ ਬਿਮਾਰੀਆਂ ਪ੍ਰਤੀ ਅਪਣਾਈ ਗਈ ਅਣਗਹਿਲੀ ਵੱਡੀਆਂ ਬਿਮਾਰੀਆਂ ਨੂੂੰ ਜਨਮ ਦਿੰਦੀ ਹੈ।
ਅਜੀਤ ਡੈਸਕ
11-09-2026