11 ਵੀਂ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ-2026 ਵਿਚ ਟਰਾਈਡੈਂਟ ਗਰੁੱਪ ਦੀ ਰਿੰਕੀ ਯਾਦਵ ਦੀ ਮਾਣਮੱਤੀ ਪ੍ਰਾਪਤੀ ਲਗਾਤਾਰ ਦੂਸਰੀ ਵਾਰ ਜਿੱਤਿਆ ਸੋਨ ਤਗਮਾ
ਬਰਨਾਲਾ, 11 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨੇਪਾਲ ਦੇ ਪੋਖਰਾ ਵਿਖੇ ਹੋਈ 11ਵੀਂ ਇੰਡੋ-ਨੇਪਾਲ ਕਬੱਡੀ ਚੈਂਪੀਅਨਸ਼ਿਪ-2026 ਵਿਚ ਭਾਰਤੀ ਕਬੱਡੀ ਟੀਮ ਨੇ ਸੋਨ ਤਗਮਾ ਜਿੱਤਿਆ। ਟਰਾਈਡੈਂਟ ਗਰੁੱਪ ਦੀ ਕਰਮਚਾਰੀ ਰਿੰਕੀ ਯਾਦਵ ਨੇ ਟੀਮ ਦੀ ਕਪਤਾਨੀ ਕੀਤੀ ਅਤੇ ਜਿੱਤ ਵਿਚ ਮੁੱਖ ਭੂਮਿਕਾ ਨਿਭਾਈ।
ਅਜੀਤ ਡੈਸਕ
12-08-2026