06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜੈ ਮਾਤਾ ਨੈਣਾ ਦੇਵੀ ਪੈਦਲ ਯਾਤਰਾ ਸੰਘ ਵਲੋਂ ਮੀਟਿੰਗ

ਤਪਾ ਮੰਡੀ, 5 ਅਗਸਤ (ਪ੍ਰਵੀਨ ਗਰਗ)-ਜੈ ਮਾਤਾ ਨੈਣਾ ਦੇਵੀ ਪੈਦਲ ਯਾਤਰਾ ਸੰਘ ਤਪਾ-ਢਿਲਵਾਂ ਦੀ ਇਕ ਮੀਟਿੰਗ ਪ੍ਰਧਾਨ ਸੁਭਾਸ਼ ਮੁਨੀਮ ਦੀ ਅਗਵਾਈ ਹੇਠ ਤਪਾ ਵਿਖੇ ਹੋਈ, ਜਿਸ ਵਿਚ ਸੰਘ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਯਾਤਰਾ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਸੰਘ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ 12 ਅਗਸਤ ਦਿਨ ਬੁੱਧਵਾਰ ਨੂੰ ਤਪਾ ਤੋਂ ਮਾਤਾ ਨੈਣਾਂ ਦੇਵੀ ਲਈ 29ਵੀਂ ਪੈਦਲ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜਿਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਭਗਤਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਅਜੀਤ ਡੈਸਕ 06-08-2026
ਤਪਾ ਮੰਡੀ, 5 ਅਗਸਤ (ਪ੍ਰਵੀਨ ਗਰਗ)-ਜੈ ਮਾਤਾ ਨੈਣਾ ਦੇਵੀ ਪੈਦਲ ਯਾਤਰਾ ਸੰਘ ਤਪਾ-ਢਿਲਵਾਂ ਦੀ ਇਕ ਮੀਟਿੰਗ ਪ੍ਰਧਾਨ ਸੁਭਾਸ਼ ਮੁਨੀਮ ਦੀ ਅਗਵਾਈ ਹੇਠ ਤਪਾ ਵਿਖੇ ਹੋਈ, ਜਿਸ ਵਿਚ ਸੰਘ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਯਾਤਰਾ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਸੰਘ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ 12 ਅਗਸਤ ਦਿਨ ਬੁੱਧਵਾਰ ਨੂੰ ਤਪਾ ਤੋਂ ਮਾਤਾ ਨੈਣਾਂ ਦੇਵੀ ਲਈ 29ਵੀਂ ਪੈਦਲ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜਿਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਭਗਤਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਜਗਦੀਸ਼ ਰਾਏ ਘੁੰਨਸ, ਅੰਮ੍ਰਿਤ ਲਾਲ ਢਿਲਵਾਂ, ਟੈਲੀ ਗੋਇਲ, ਸੋਨੀ ਸ਼ਹਿਣਾ, ਅੰਮ੍ਰਿਤ ਲਾਲ ਬਗਧੂ, ਸ਼ੁਸਾਂਤ ਅਗਰਵਾਲ, ਨੋਨੀ ਢਿਲਵਾਂ, ਪੰਕਜ ਸ਼ਰਮਾ, ਆਸ਼ੂ ਘਈ, ਲੱਕੀ ਵਰਮਾ, ਰਮਨ ਕੁਮਾਰ, ਹਨੀ ਫਰੂਟ, ਜਗਦੀਸ਼ ਖੱਤਰੀ, ਗੌਰਵ ਸ਼ਰਮਾ, ਅਸ਼ਵਨੀ ਕੁਮਾਰ ਕਾਕੜ, ਸਰਬੀ ਢਿਲਵਾਂ, ਬੇਅੰਤ ਆਦਿ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਆਸਥਾ ਧਾਮ ਮੰਦਰ ਵਿਖੇ ਅੱਜ ਹੋਵੇਗਾ ਮਾਤਾ ਦਾ ਕੀਰਤਨ ਮਾਤਾ ਸੱਤਿਅਮ ਦੇਵਾ ਜੀ ਕਰਨਗੇ ਮਾਤਾ ਦਾ ਗੁਣਗਾਨ ਅਗਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।