08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਹਲਕਾ ਵਿਧਾਇਕ ਨੇ ਮੁਨੀਸ਼ ਕੁਮਾਰ ਗਰਗ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

ਅਜੀਤ ਡੈਸਕ 24-05-2026
ਤਪਾ ਮੰਡੀ, 23 ਮਈ (ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਮੰਡੀ ਦੇ ਵਾਰਡ ਨੰ: 6 ਤੋਂ 'ਆਪ' ਦੇ ਉਮੀਦਵਾਰ ਮਨੀਸ਼ ਕੁਮਾਰ ਗਰਗ ਦੇ ਹੱਕ ਵਿਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਸ: ਉਗੋਕੇ ਨੇ ਕਿਹਾ ਕਿ ਮਨੀਸ਼ ਗਰਗ ਪੜੇ ਲਿਖੇ, ਇਮਾਨਦਾਰ ਅਤੇ ਸੂਝਵਾਨ ਹਨ ਜੋ ਕਿ ਤੁਹਾਡੇ ਵਾਰਡ ਲਈ ਦਿਨ-ਰਾਤ ਮਿਹਨਤ ਕਰਨਗੇ | ਇਸ ਮੌਕੇ ਜਸਵਿੰਦਰ ਸਿੰਘ ਚੱਠਾ, ਬਲਜੀਤ ਸਿੰਘ ਬਾਸੀ, ਸਿਕੰਦਰ ਸਿੰਘ ਕਛਿਆੜਾ, ਸਤਪਾਲ ਸੱਤੀ, ਵਨੀਤ ਗਰਗ, ਸਰਨੀ ਕੁਮਾਰ, ਰਾਮਾ ਟੈਂਟ ਵਾਲਾ, ਬੋਬਾ ਕੁਮਾਰ ਗਰਗ, ਐਡਵੋਕੇਟ ਮਨੀਸ਼ ਗਰਗ, ਪ੍ਰਵੀਨ ਕੁਮਾਰ ਗਰਗ, ਰਵਿੰਦਰ ਕੁਮਾਰ ਨਿਉਲਾ, ਸ਼ੰਟੀ ਗਰਗ, ਸੁਦਰਸ਼ਨ ਪਟਵਾਰੀ, ਧਰਮਪਾਲ ਗਰਗ ਅਤੇ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ ਕੋਈ ਜਿੱਤੇ ਕੋਈ ਹਾਰੇ, ਵੋਟਰਾਂ ਦੇ ਵਾਰੇ ਨਿਆਰੇ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਗੁਰਲੀਨ ਸੰਧੂ ਨੇ ਆਪਣੀ ਚੋਣ ਮੁਹਿੰਮ ਭਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।