30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ 'ਮਨ ਕੀ ਬਾਤ'

ਨਵੀਂ ਦਿੱਲੀ, 30 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਦੇ 137ਵੇਂ ਐਪੀਸੋਡ ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...

ਅਜੀਤ ਡੈਸਕ 30-08-2026

ਨਵੀਂ ਦਿੱਲੀ, 30 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ'  ਦੇ 137ਵੇਂ  ਐਪੀਸੋਡ ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਤੁਸੀਂ ਇਸ ਵੈੱਬਸਾਈਟ 'ਤੇ ਜਾਓ, ਕੋਈ ਵੀ ਇਕ ਸਾਲ ਚੁਣੋ, ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਸਮੇਂ ਭਾਰਤ ਦੇ ਕਿਸ ਹਿੱਸੇ 'ਤੇ ਕਿਸਨੇ ਰਾਜ ਕੀਤਾ ਸੀ। ਇਹ ਮੁੰਬਈ ਦੇ ਕ੍ਰਿਸ਼ਨਾ ਸ਼ੇਸ਼ਾਦਰੀ ਨੇ ਕੀਤਾ ਸੀ। "ਉਨ੍ਹਾਂ ਦਾ ਇਹ ਯਤਨ ਨਾ ਸਿਰਫ਼ ਇਤਿਹਾਸ ਦੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ, ਸਗੋਂ ਇਹ ਸਾਨੂੰ ਦਿਲਚਸਪ ਢੰਗ ਨਾਲ ਇਤਿਹਾਸ ਸਿੱਖਣ ਵਿਚ ਵੀ ਮਦਦ ਕਰੇਗਾ।"

ਪਿਛਲੀ ਖ਼ਬਰ 'ਮਨ ਕੀ ਬਾਤ' ਪ੍ਰੋਗਰਾਮ ਵਿਚ ਪਿੰਡ ਝੰਜੇੜੀ ਪਹੁੰਚੇ ਕੇਵਲ ਸਿੰਘ ਢਿੱਲੋ ਅਗਲੀ ਖ਼ਬਰ ਨਿਪਾਲ ਹੜ੍ਹਾਂ ਵਿਚ ਫਸੇ ਭਾਰਤੀ ਸੈਲਾਨੀਆਂ ਦਾ ਇਕ ਸਮੂਹ, ਵਾਪਸ ਪਰਤਿਆ ਨਾਗਪੁਰ