ਬੈਂਗਲੁਰੂ, 30 ਅਗਸਤ - ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਮੰਤਰੀ ਬੀ. ਨਾਗੇਂਦਰ ਦਾ ਮੰਤਰੀ ਪ੍ਰੀਸ਼ਦ ਤੋਂ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ।ਨਾਗੇਂਦਰ ਨੇ ਕਰਨਾਟਕ ਵਾਲਮੀਕਿ ਕਾਰਪੋਰੇਸ਼ਨ ਘੁਟਾਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਦਬਾਅ ਵਿਚਕਾਰ ਆਪਣਾ ਅਸਤੀਫ਼ਾ ਦੇ ਦਿੱਤਾ ਸੀ।
ਤਾਜ਼ਾ ਖ਼ਬਰਾਂ
Free
ਕਰਨਾਟਕ - ਰਾਜਪਾਲ ਥਾਵਰਚੰਦ ਗਹਿਲੋਤ ਵਲੋਂ ਮੰਤਰੀ ਬੀ. ਨਾਗੇਂਦਰ ਦਾ ਅਸਤੀਫ਼ਾ ਮਨਜ਼ੂਰ
ਬੈਂਗਲੁਰੂ, 30 ਅਗਸਤ - ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਮੰਤਰੀ ਬੀ. ਨਾਗੇਂਦਰ ਦਾ ਮੰਤਰੀ ਪ੍ਰੀਸ਼ਦ ਤੋਂ ਅਸਤੀਫ਼ਾ ਤੁਰੰਤ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ।ਨਾਗੇਂਦਰ ਨੇ ਕਰਨਾਟਕ ਵਾਲਮੀਕਿ ਕਾਰਪੋਰੇਸ਼ਨ ਘੁਟਾਲੇ ਨੂੰ ਲੈ ਕੇ ਵਿਰੋਧੀ ਧਿਰ...
ਅਜੀਤ ਡੈਸਕ
30-08-2026