29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪਿੰਡ ਭਗਤਪੁਰਾ ਦੀ ਪੰਚਾਇਤ ਨੇ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਕੀਤਾ ਸ਼ੁਰੂ <br/>

ਅਜੀਤ ਡੈਸਕ 21-01-2026
ਸ਼ਹਿਣਾ, 20 ਜਨਵਰੀ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਦੀ ਪੰਚਾਇਤ ਵਲੋਂ 4 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਾਏ ਜਾਣ ਲਈ ਗਲੀ ਵਿਚ ਸ਼ੁਰੂਆਤ ਕੀਤੀ ਹੈ | ਸਰਪੰਚ ਕੁਲਵੰਤ ਰਾਮ ਨੇ ਦੱਸਿਆ ਕਿ ਹਲਕਾ ਵਿਧਾਇਕ ਪੰਚਾਇਤ ਦੀਆਂ ਕ੍ਰਮਵਾਰ ਮੰਗਾਂ ਪੂਰੀਆਂ ਕਰ ਰਹੇ ਹਨ | ਰਹਿੰਦੀਆਂ ਕੱਚੀਆਂ ਗਲੀਆਂ ਦਾ ਕੰਮ ਵੀ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ | ਜਿਸ ਲਈ ਮਾਰਚ ਤੋਂ ਬਾਅਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਹੋਰ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਹੈ | ਇਸ ਮੌਕੇ ਹਰਮੇਲ ਸਿੰਘ ਪੰਚ, ਸ਼ਮਸ਼ੇਰ ਸਿੰਘ, ਸਿਲੰਦਰ ਸਿੰਘ ਬਗੀ, ਹਰਬੰਸ ਰਾਮ, ਗੁਰਮੇਲ ਸਿੰਘ, ਗੇਜਾ ਰਾਮ, ਬੋਗੜ ਸਿੰਘ ਅਤੇ ਭਗਵਾਨ ਸਿੰਘ ਭਾਨਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ 90 ਲੀਟਰ ਲਾਹਣ ਸਮੇਤ ਇਕ ਕਾਬੂ <br/> ਅਗਲੀ ਖ਼ਬਰ ਸ਼ਹਿਣਾ ਦੇ ਬੱਸ ਅੱਡੇ 'ਤੇ ਦੋ ਔਰਤਾਂ ਬੱਸ ਹੇਠਾਂ ਆਉਣ ਤੋਂ ਵਾਲ-ਵਾਲ ਬਚੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।