25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਲਿਖਾਰੀ ਕਲਾ ਮੰਚ ਰਾੜਾ ਸਾਹਿਬ ਦੀ ਮੀਟਿੰਗ

ਰਾੜਾ ਸਾਹਿਬ, 25 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਲਿਖਾਰੀ ਕਲਾਂ ਮੰਚ ਰਾੜਾ ਸਾਹਿਬ ਦੀ ਮੀਟਿੰਗ ਮੰਚ ਦੇ ਪ੍ਰਧਾਨ ਦਵਿੰਦਰ ਸਿੰਘ ਧੌਲਮਾਜਰਾ ਦੀ ਪ੍ਰਧਾਨਗੀ ਹੇਠ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਦਵਿੰਦਰ ਸਿੰਘ ਧੌਲਮਾਜਰਾ, ਸਕੱਤਰ ਸਕੰਦਰ ਗੋਸਲ, ਸਰਪ੍ਰਸਤ ਜਗਪਾਲ ਸ਼ੇਰਾ, ਮੀਤ ਪ੍ਰਧਾਨ ਗੋਲੂ ਵਰਮਾ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸਿਹੋੜਾ, ਖਜਾਨਚੀ ਸੂਬੇਦਾਰ ਜਸਵਿੰਦਰ ਸਿੰਘ ਪੰਧੇਰ ਖੇੜੀ, ਲੱਕੀ ਮੀਤ, ਭੋਲੂ ਧੌਲਮਾਜਰਾ, ਭਿੰਦਰ ਧੌਲਖੁਰਦ, ਪ੍ਰੀਤ ਮੀਤ, ਕੂਕੁ ਘਲੋਟੀ ਸੀਨੀਅਰ ਮੈਂਬਰ ਚੁਣੇ ਗਏ। ਸਲਾਹਕਾਰ ਕਮੇਟੀ ਵਿਚ ਸਿਕੰਦਰ ਸਿੰਘ ਰੁੜਕਾ, ਰਾਜਿੰਦਰ ਸਿੰਘ ਰਾਜੂ, ਹਰਜਿੰਦਰ ਜੋਗੀਮਾਜਰਾ, ਰਣਜੀਤ ਸਿੰਘ ਤੇ ਦਵਿੰਦਰ ਕੌਰ ਖੁਸ਼ ਧਾਲੀਵਾਲ ਨੂੰ ਚੁਣਿਆ ਗਿਆ।

ਅਜੀਤ ਡੈਸਕ 26-11-2026
ਰਾੜਾ ਸਾਹਿਬ, 25 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਲਿਖਾਰੀ ਕਲਾਂ ਮੰਚ ਰਾੜਾ ਸਾਹਿਬ ਦੀ ਮੀਟਿੰਗ ਮੰਚ ਦੇ ਪ੍ਰਧਾਨ ਦਵਿੰਦਰ ਸਿੰਘ ਧੌਲਮਾਜਰਾ ਦੀ ਪ੍ਰਧਾਨਗੀ ਹੇਠ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਦਵਿੰਦਰ ਸਿੰਘ ਧੌਲਮਾਜਰਾ, ਸਕੱਤਰ ਸਕੰਦਰ ਗੋਸਲ, ਸਰਪ੍ਰਸਤ ਜਗਪਾਲ ਸ਼ੇਰਾ, ਮੀਤ ਪ੍ਰਧਾਨ ਗੋਲੂ ਵਰਮਾ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸਿਹੋੜਾ, ਖਜਾਨਚੀ ਸੂਬੇਦਾਰ ਜਸਵਿੰਦਰ ਸਿੰਘ ਪੰਧੇਰ ਖੇੜੀ, ਲੱਕੀ ਮੀਤ, ਭੋਲੂ ਧੌਲਮਾਜਰਾ, ਭਿੰਦਰ ਧੌਲਖੁਰਦ, ਪ੍ਰੀਤ ਮੀਤ, ਕੂਕੁ ਘਲੋਟੀ ਸੀਨੀਅਰ ਮੈਂਬਰ ਚੁਣੇ ਗਏ। ਸਲਾਹਕਾਰ ਕਮੇਟੀ ਵਿਚ ਸਿਕੰਦਰ ਸਿੰਘ ਰੁੜਕਾ, ਰਾਜਿੰਦਰ ਸਿੰਘ ਰਾਜੂ, ਹਰਜਿੰਦਰ ਜੋਗੀਮਾਜਰਾ, ਰਣਜੀਤ ਸਿੰਘ ਤੇ ਦਵਿੰਦਰ ਕੌਰ ਖੁਸ਼ ਧਾਲੀਵਾਲ ਨੂੰ ਚੁਣਿਆ ਗਿਆ। ਜੱਸੀ ਕੂਹਲੀ, ਕਿਰਨਜੀਤ ਸਿੰਘ ਪੰਧੇਰ, ਸੁੱਖੀ ਮੀਤ, ਗੁਰਪ੍ਰੀਤ ਕੌਰ ਧਾਲੀਵਾਲ ਲਹਿਲ, ਕਰਮਜੀਤ ਕੌਰ ਮੱਲ ਬੂਟਾਹਰੀ ਤੇ ਚੱਠਾ ਨੂੰ ਮੈਂਬਰਾਂ ਦੇ ਤੌਰ ’ਤੇ ਚੁਣਿਆ ਗਿਆ। ਮੀਟਿੰਗ ਹਰ ਮਹੀਨੇ ਦੇ ਚੌਥੇ ਐਤਵਾਰ ਨੂੰ ਹੋਵੇਗੀ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਕਾਰੋਬਾਰੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਜੱਥੇਦਾਰ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਅਤੇ ਗੁਰਜੀਤ ਸਿੰਘ ਪੰਧੇਰ ਸਾਬਕਾ ਚੇਅਰਮੈਨ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾਂ ਸਮੂਹ ਲਿਖਾਰੀ ਵੀਰਾਂ ਨੂੰ ਮੀਟਿੰਗ ਵਾਲੇ ਦਿਨ ਸਵੇਰੇ 9:30 ਵਜੇ ਪਹੁੰਚਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸੈਨ ਜੁਆਨ, ਪੋਰਟੋ ਰੀਕੋ ’ਚ 75ਵੇਂ ਮਿਸ ਯੂਨੀਵਰਸ ਮੁਕਾਬਲੇ ’ਚ ਮਿਸ ਯੂਨੀਵਰਸ ਦਾ ਤਾਜ ਪਹਿਨਣ ਤੋਂ ਬਾਅਦ ਮਿਸ ਪੋਰਟੋ ਰੀਕ... ਅਗਲੀ ਖ਼ਬਰ ਚੋਣਾਂ ਨੇੜੇ ਆਉਂਦੀਆਂ ਦੇਖ ਕਾਂਗਰਸੀਆਂ ਨੂੰ ਪੰਜਾਬ ਦੀ ਜਵਾਨੀ ਦਾ ਚੇਤਾ ਆਇਆ- ਜਥੇਦਾਰ ਮਦਨੀਪੁਰ, ਚੇਅਰਮੈਂਨ ਪੰਧੇਰਖੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।