ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਵਲੋਂ ਉਪ ਮੰਡਲ ਮੈਜਿਸਟਰਟ ਪਾਇਲ ਨਾਲ ਮੁਲਾਕਾਤ
ਰਾੜਾ ਸਾਹਿਬ, 25 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਇੰਚਾਰਜ ਡਾ. ਰਾਵਿੰਦਰਪਾਲ ਸ਼ਰਮਾ ਦੀ ਅਗਵਾਈ ਵਿੱਚ ਮਨੁੱਖੀ ਅਧਿਕਾਰ ਸੰਗਠਨ ਹਲਕਾ ਪਾਇਲ ਦੇ ਪ੍ਰਧਾਨ ਤੇ ਹਲਕਾ ਪਾਇਲ ਤੋਂ ਵਿਧਾਨ ਸਭਾ ਚੋਣਾਂ ਲਈ ਸੰਗਠਨ ਦੇ ਉਮੀਦਵਾਰ ਦੀਦਾਰ ਸਿੰਘ ਚਾਪੜਾ ਤੇ ਰੀਟਾ ਸਿੰਘ ਪ੍ਰਧਾਨ ਮਹਿਲਾ ਵਿੰਂਗ ਹਲਕਾ ਪਾਇਲ ਅਤੇ ਉਮੀਦਵਾਰ ਹਲਕਾ ਸਾਹਨੇਵਾਲ ਵੱਲੋਂ ਉਪ ਮੰਡਲ ਮੈਜਿਸਟਰੇਟ ਪਾਇਲ ਹਰਬੰਸ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪਾਇਲ ਵਿਖੇ ਐਸ.
ਅਜੀਤ ਡੈਸਕ
26-11-2026