ਪੀ. ਆਈ. ਐਮ. ਟੀ. ਅਲੌੜ ਖੰਨਾ ਵਿਖੇ ਨਸ਼ਾ ਛਡਾਊ ਜਾਗਰੂਕਤਾ ਸੈਮੀਨਾਰ ਕਰਵਾਇਆ - ਵਿਦਿਆਰਥੀ ਆਪਣੀ ਸੋਚ ਨੂੰ ਉਸਾਰੂ ਨਿੱਗਰ ਅਤੇ ਅਗਾਂਹਵਧੂ ਬਣਾਉਣ-ਐਸ. ਪੀ. ਹਰਪਿੰਦਰ ਕੌਰ ਗਿੱਲ
ਖੰਨਾ, 2 ਨਵੰਬਰ (ਹਰਜਿੰਦਰ ਸਿੰਘ ਲਾਲ)- ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੌਲੋਜੀ ਅਲੌੜ ਖੰਨਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਵਿਸ਼ੇ ’ਤੇ ਨਸ਼ਾ ਛਡਾਊ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਮੌਕੇ ਐਸ.
ਪੀ. ਐਮ. ਆਈ. ਟੀ ਦੇ ਡਾਇਰੈਕਟਰ ਡਾ. ਨਿਸ਼ੀ ਬਾਲਾ ਮੁੱਖ ਮਹਿਮਾਨ ਹਰਪਿੰਦਰ ਕੌਰ ਗਿੱਲ, ਡਾਇਰੈਕਟਰ ਦਵਿੰਦਰ ਸਿੰਘ ਲੋਟੇ ਮੁੱਖ ਮਹਿਮਾਨ ਹਰਪਿੰਦਰ ਕੌਰ ਗਿੱਲ ਦਾ ਸਨਮਾਨ ਕਰਦੇ ਹੋਏ। ਤਸਵੀਰ : ਸੋਨੀ ਗਿੱਲ
03-11-2026