29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਟੀ. ਐਸ. ਯੂ. ਸਬ ਡਵੀਜ਼ਨ ਸਬਅਰਬਨ ਖੰਨਾ ਦੀ ਨਵੀਂ ਕਮੇਟੀ ਦੀ ਚੋਣ

ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਖੰਨਾ ਦੇ ਕੈਸ਼ੀਅਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਸਬ ਡਵੀਜ਼ਨ ਕਮੇਟੀ ਦੇ ਸੱਕਤਰ ਨਵਜੋਤ ਕੁਮਾਰ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਸਬ ਅਰਬਨ ਖੰਨਾ ਦਾ ਚੋਣ ਡੈਲੀਗੇਟ ਇਜਲਾਸ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ, ਜਿਸ ਵਿਚ ਸਰਕਲ ਮੀਤ ਪ੍ਰਧਾਨ ਬੁੱਧ ਸਿੰਘ ਤੇ ਸਾਬਕਾ ਸਰਕਲ ਸੱਕਤਰ ਜਗਦੇਵ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਸਬ ਡਵੀਜ਼ਨ ਕਮੇਟੀ ਵਿਚ ਪ੍ਰਧਾਨ ਗੁਰਪਿੰਦਰ ਸਿੰਘ, ਰਾਜੂ ਲਾਈਨ ਮੈਨ ਮੀਤ ਪ੍ਰਧਾਨ, ਅਕਬਰ ਮਹੁੰਮਦ ਲਾਈਨਮੈਨ ਸਕੱਤਰ, ਨਵਜੋਤ ਕੁਮਾਰ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਨੀਸੂ ਸਹਾਇਕ ਲਾਈਨ ਮੈਨ, ਕੈਸ਼ੀਅਰ ਵਿਪੁਲ ਵਰਮਾ ਐਸ.

ਅਜੀਤ ਡੈਸਕ 29-09-2026
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਖੰਨਾ ਦੇ ਕੈਸ਼ੀਅਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਸਬ ਡਵੀਜ਼ਨ ਕਮੇਟੀ ਦੇ ਸੱਕਤਰ ਨਵਜੋਤ ਕੁਮਾਰ ਨੇ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਅੱਜ ਸਬ ਡਵੀਜ਼ਨ ਸਬ ਅਰਬਨ ਖੰਨਾ ਦਾ ਚੋਣ ਡੈਲੀਗੇਟ ਇਜਲਾਸ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ, ਜਿਸ ਵਿਚ ਸਰਕਲ ਮੀਤ ਪ੍ਰਧਾਨ ਬੁੱਧ ਸਿੰਘ ਤੇ ਸਾਬਕਾ ਸਰਕਲ ਸੱਕਤਰ ਜਗਦੇਵ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਸਬ ਡਵੀਜ਼ਨ ਕਮੇਟੀ ਵਿਚ ਪ੍ਰਧਾਨ ਗੁਰਪਿੰਦਰ ਸਿੰਘ, ਰਾਜੂ ਲਾਈਨ ਮੈਨ ਮੀਤ ਪ੍ਰਧਾਨ, ਅਕਬਰ ਮਹੁੰਮਦ ਲਾਈਨਮੈਨ ਸਕੱਤਰ, ਨਵਜੋਤ ਕੁਮਾਰ ਸਹਾਇਕ ਲਾਈਨਮੈਨ, ਸਹਾਇਕ ਸਕੱਤਰ ਨੀਸੂ ਸਹਾਇਕ ਲਾਈਨ ਮੈਨ, ਕੈਸ਼ੀਅਰ ਵਿਪੁਲ ਵਰਮਾ ਐਸ. ਐਸ. ਏ. ਦੀ ਚੋਣ ਸਮੂਹ ਸਾਥੀਆਂ ਨੇ ਕੀਤੀ ਗਈ। ਅੰਤ ਵਿਚ ਗੁਰਪਿੰਦਰ ਸਿੰਘ ਪ੍ਰਧਾਨ ਵਲੋਂ ਚੋਣ ਵਿਚ ਸ਼ਾਮਿਲ ਸਾਰੇ ਸਾਥੀਆਂ ਤੇ ਚੋਣ ਨਿਗਰਾਨ ਕਮੇਟੀ ਖੰਨਾ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਰਾਜੇਸ਼ ਕੁਮਾਰ ਸ਼ਰਮਾ ਭਾਜਪਾ ਜ਼ਿਲ੍ਹਾ ਖੰਨਾ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੀ 11 ਵੀਂ ਬਰਸੀ ਤੇ ਸਮਾਗਮ 4 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।