17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਡੇਰਾ ਬਾਬਾ ਰਤਨ ਦਾਸ ਪਿੰਡ ਹਰਬੰਸਪੁਰਾ ਵਿਖੇ ਭਗਵਾਨ ਸ੍ਰੀ ਚੰਦ ਜੀ ਦੇ ਅਵਤਾਰ ਦਿਵਸ ਸੰਬੰਧੀ ਸਮਾਗਮ 18 ਤੋਂ

ਬੀਜਾ, 16 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਸ੍ਰੀ ਭਗਵਾਨ ਸ੍ਰੀ ਚੰਦ ਮਹਾਰਾਜ ਉਦਾਸੀਨ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ 52ਵਾਂ ਸਲਾਨਾ ਸੰਤ ਸਮਾਗਮ ਮਿਤੀ 18-19-20 ਸਤੰਬਰ ਨੂੰ ਡੇਰਾ ਬਾਬਾ ਰਤਨ ਦਾਸ ਜੀ ਪਿੰਡ ਹਰਬੰਸਪੁਰਾ (ਲੁਧਿਆਣਾ) ਵਿਖੇ ਬੜੀ ਧੁਮ ਧਾਮ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਮੁੱਖ ਸੇਵਾਦਾਰ ਬਾਬਾ ਭਜਨ ਦਾਸ ਤੇ ਬਾਬਾ ਤਰਨਦਾਸ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਦੀਆਂ ਤਿਆਰੀਆਂ ਸੰਬੰਧੀ ਅੱਜ ਸੇਵਾਦਾਰਾਂ ਦੀ ਮੀਟਿੰਗ ਹੋਈ।

ਅਜੀਤ ਡੈਸਕ 17-09-2026
ਬੀਜਾ, 16 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਸ੍ਰੀ ਭਗਵਾਨ ਸ੍ਰੀ ਚੰਦ ਮਹਾਰਾਜ ਉਦਾਸੀਨ ਜੀ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ 52ਵਾਂ ਸਲਾਨਾ ਸੰਤ ਸਮਾਗਮ ਮਿਤੀ 18-19-20 ਸਤੰਬਰ ਨੂੰ ਡੇਰਾ ਬਾਬਾ ਰਤਨ ਦਾਸ ਜੀ ਪਿੰਡ ਹਰਬੰਸਪੁਰਾ (ਲੁਧਿਆਣਾ) ਵਿਖੇ ਬੜੀ ਧੁਮ ਧਾਮ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਮੁੱਖ ਸੇਵਾਦਾਰ ਬਾਬਾ ਭਜਨ ਦਾਸ ਤੇ ਬਾਬਾ ਤਰਨਦਾਸ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਦੀਆਂ ਤਿਆਰੀਆਂ ਸੰਬੰਧੀ ਅੱਜ ਸੇਵਾਦਾਰਾਂ ਦੀ ਮੀਟਿੰਗ ਹੋਈ। ਇਸ ਮੌਕੇ ਸਰਵਣ ਸਿੰਘ, ਗੁਰਪਾਲ ਸਿੰਘ ਬਗਲੀ, ਗੁਰਮੀਤ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ,ਮਲਕੀਤ ਸਿੰਘ, ਬਲਦੇਵ ਸਿੰਘ, ਭੂਰਾ ਸਿੰਘ,ਜਸਵੰਤ ਸਿੰਘ, ਵਰਿੰਦਰ ਸਿੰਘ, ਜਸ਼ਨਵੀਰ ਸਿੰਘ, ਅਰਸ਼ਦੀਪ ਸਿੰਘ, ਜਸ਼ਨਦੀਪ ਸਿੰਘ, ਕਮਲ ਸਿੰਘ, ਗੁਰਦੀਪ ਸਿੰਘ,ਸਤਨਾਮ ਸਿੰਘ, ਇਸ਼ਮਨ ਜੋਤ ਸਿੰਘ, ਹਰਮਨ ਸਿੰਘ,ਅਗਮ ਸਿੰਘ,ਪ੍ਰਤੀਕ ਸਿੰਘ, ਜਗਦੀਪ ਸਿੰਘ, ਮਨਸ਼ਾਂਤ ਸਿੰਘ, ਪ੍ਰੇਮ ਸੰਕਰ ਆਦਿ ਸੇਵਾਦਾਰ ਹਾਜ਼ਰ ਸਨ। ਬਾਬਾ ਭਜਨ ਦਾਸ ਤੇ ਬਾਬਾ ਤਰਨ ਦਾਸ ਨੇ ਦਸਿਆ ਕਿ 18 ਸਤੰਬਰ ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ ਆਰੰਭ ਹੋਣਗੇ। 20 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਭੋਗ ਪਾਏ ਜਾਣਗੇ। ਇਸ ਮੌਕੇ ਰਾਗੀ ਸਿੰਘ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ ਨੰਬਰਦਾਰਾ ਯੂਨੀਅਨ ਵਲੋਂ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਵਿਚਾਰ ਵਟਾਂਦਰਾ ਅਗਲੀ ਖ਼ਬਰ ਜਸਨੂਰ ਜੀਰਖ ਦਾ ਗੋਲਡ ਮੈਡਲ ਜਿੱਤਣ ’ਤੇ ਪਿੰਡ ਗੋਸਲ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।