09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਾਬਾ ਸ਼ੀਹਦਾਣਾ ਦੀ ਦਰਗਾਹ ’ ਤੇ ਭੰਡਾਰਾ ਕੱਲ੍ਹ

ਈਸੜੂ, 8 ਸਤੰਬਰ (ਬਲਵਿੰਦਰ ਸਿੰਘ)-ਪਿੰਡ ਅਲੂਣਾ ਤੋਲਾ ਵਿਖੇ ਬਾਬਾ ਸ਼ੀਹਦਾਣਾ ਜੀ ਦੀ ਦਰਗਾਹ ਤੇ ਗੱਦੀ ਨਸ਼ੀਨ ਬਾਬਾ ਹੈਪੀ ਸਾਂਈ ਅਤੇ ਗੱਦੀ ਨਸ਼ੀਨ ਬਾਬਾ ਅਜਵਨੀ ਸਾਂਈ ਦੀ ਦੇਖ ਰੇਖ ਹੇਠ 10 ਸਤੰਬਰ ਨੂੰ 14ਵਾਂ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਸਰਪੰਚ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ 9 ਸਤੰਬਰ ਨੂੰ ਸ਼ਾਮ 5 ਵਜੇ ਮਹਿੰਦੀ ਅਤੇ 6 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।

ਅਜੀਤ ਡੈਸਕ 09-09-2026
ਈਸੜੂ, 8 ਸਤੰਬਰ (ਬਲਵਿੰਦਰ ਸਿੰਘ)-ਪਿੰਡ ਅਲੂਣਾ ਤੋਲਾ ਵਿਖੇ ਬਾਬਾ ਸ਼ੀਹਦਾਣਾ ਜੀ ਦੀ ਦਰਗਾਹ ਤੇ ਗੱਦੀ ਨਸ਼ੀਨ ਬਾਬਾ ਹੈਪੀ ਸਾਂਈ ਅਤੇ ਗੱਦੀ ਨਸ਼ੀਨ ਬਾਬਾ ਅਜਵਨੀ ਸਾਂਈ ਦੀ ਦੇਖ ਰੇਖ ਹੇਠ 10 ਸਤੰਬਰ ਨੂੰ 14ਵਾਂ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ। ਸਰਪੰਚ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ 9 ਸਤੰਬਰ ਨੂੰ ਸ਼ਾਮ 5 ਵਜੇ ਮਹਿੰਦੀ ਅਤੇ 6 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। 10 ਸਤੰਬਰ ਨੂੰ ਸਵੇਰੇ 9 ਵਜੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਫਿਰ ਗਾਇਕ ਗੋਪਾਲ ਅਲੀ ਅਤੇ ਸਰਦਾਰ ਅਲੀ ਸ਼ਾਮ 3 ਵਜੇ ਤੱਕ ਲੱਖ ਦਾਤਾ ਸਰਕਾਰ ਦਾ ਗੁਣਗਾਨ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਪਿਛਲੀ ਖ਼ਬਰ ਸੀ. ਐੱਚ. ਟੀ. ਹਰਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬੀ. ਐਸ. ਐਨ. ਐਲ (ਰਿਟਾ.) ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।