09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਲਹਿਰ ਗੋਤ ਦੇ ਵੱਡੇ ਵਡੇਰਿਆਂ ਦਾ ਮੇਲਾ ਪਿੰਡ ਮਾਜਰੀ ਵਿਖੇ ਕੱਲ੍ਹ

ਅਹਿਮਦਗੜ੍ਹ, 8 ਸਤੰਬਰ (ਰਵਿੰਦਰ ਪੁਰੀ)-ਲਹਿਰ ਗੋਤ ਦੇ ਵੱਡੇ ਵਡੇਰਿਆਂ ਦਾ ਮੇਲਾ ਪਿੰਡ ਮਾਜਰੀ (ਲੁਧਿਆਣਾ) ਵਿਖੇ 10 ਸਤੰਬਰ ਦਿਨ ਵੀਰਵਾਰ ਨੂੰ ਧੂਮ ਧਾਮ ਨਾਲ ਮਨਾਇਆ ਦਾ ਰਿਹਾ ਹੈ। ਅਜੀਤ ਸਿੰਘ ਲਤਾਲਾ ਨੇ ਦੱਸਿਆ ਕਿ ਇੱਥੇ ਪੰਜਾਬ ਭਰ ’ਚੋਂ ਲਹਿਰ ਗੋਤ ਨਾਲ ਸਬੰਧਤ ਪਰਿਵਾਰ ਸ਼ਰਧਾ ਨਾਲ ਆ ਕੇ ਮੱਥਾ ਟੇਕਦੇ ਹਨ ਅਤੇ ਵੱਡੇ ਵੱਡੇਰਿਆਂ ਨੂੰ ਯਾਦ ਕਰਦੇ ਹਨ।

ਅਜੀਤ ਡੈਸਕ 09-09-2026

ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਹੀ ਲੋਕ ਹਿਤਾਂ ਦੀ ਰਾਖੀ ਵਾਲੀ ਅਸਲ ਪੰਥਕ ਪਾਰਟੀ- ਇਆਲੀ, ਸ਼ਿਵਾਲਿਕ ਹਲਕਾ ਗਿੱਲ ਦ... ਅਗਲੀ ਖ਼ਬਰ ਡਾਇਰੈਕਟਰ ਭਲਾਈ ਵਿਭਾਗ਼ ਦਫਤਰ ਦਾ ਘਿਰਾਓ 15 ਨੂੰ- ਲਤਾਲਾ/ਨਬੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।