ਸਾਹਿਲ ਤੇ ਸਾਜਨ ਭਰਾਵਾਂ ਨੇ ਖਾਟੂ ਸਿਆਮ ਅਤੇ ਸਾਲਾਸਰ ਬਾਲਾ ਜੀ ਮੰਦਰ ਦੇ ਦਰਸ਼ਨਾਂ ਲਈ ਯਾਤਰੀਆਂ ਦੀ ਫਰੀ ਬੱਸ ਭੇਜੀ
ਪਾਇਲ, 31 ਅਗਸਤ (ਰਜਿੰਦਰ ਸਿੰਘ)-ਸਥਾਨਕ ਵਾਰਡ ਨੰਬਰ 11 ਦੇ ਵਾਸੀ ਸਾਹਿਲ ਅਤੇ ਸਾਜਨ ਭਰਾਵਾਂ ਨੇ ਖਾਟੂ ਸਿਆਮ ਅਤੇ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਫਰੀ ਬੱਸ ਰਵਾਨਾ ਕੀਤੀ। ਇਸ ਬੱਸ ਨੂੰ ਨਗਰ ਕੌਂਸਲ ਪਾਇਲ ਦੀ ਮੀਤ ਪ੍ਰਧਾਨ ਦਾਨੋ ਰਾਣੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।
ਅਜੀਤ ਡੈਸਕ
01-09-2026