ਘਰਾਂ ਦੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਲਏ ਅਹਿਮ ਫ਼ੈਸਲੇ
ਕੁਹਾੜਾ , 9 ਅਗਸਤ ( ਸੰਦੀਪ ਸਿੰਘ ਕੁਹਾੜਾ )- ਚੰਡੀਗੜ੍ਹ ਲੁਧਿਆਣਾ ਮੁਖ ਮਾਰਗ ਸਥਿਤ ਬਾਬਾ ਬਲਵੰਤ ਸਿੰਘ ਨਗਰ ਕੁਹਾੜਾ ਵਿਖੇ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਅੜੈਚ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਇਸ ਮੌਕੇ ਨਗਰ ਵਾਸੀਆਂ ਨੂੰ ਆ ਰਹੀਆਂ ਵੱਖ - ਵੱਖ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲਾਂ ਸਬੰਧੀ ਵਿਸਥਾਰ ਨਾਲ ਵਿਚਾਰ - ਵਟਾਂਦਰਾ ਕੀਤਾ ਗਿਆ ।
ਅਜੀਤ ਡੈਸਕ
10-08-2026