ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੀ ਮਹੀਨਾਵਾਰ ਮੀਟਿੰਗ ਦੌਰਾਨ 11ਵੇਂ ਅੱਖਾਂ ਦੇ ਕੈਂਪ ਸਮੇਤ ਹੋਰ ਅਹਿਮ ਵਿਚਾਰਾਂ ਸੋਸ਼ਲ ਸੇਵਾਵਾਂ ਪ੍ਰਦਾਨ ਕਰਨ ਵਿਚ ਮਾਲਵਾ ਕਲੱਬ ਨੇ ਇੱਕ ਵੱਖਰਾ ਨਾਂਅ ਬਣਾਇਆ - ਡਾ . ਬਲਜਿੰਦਰ ਪਾਲ
ਮਲੌਦ, 4 ਅਗਸਤ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ.
ਮੀਟਿੰਗ ਦੌਰਾਨ ਇੰਜ. ਹਰਮਿੰਦਰ ਪਾਲ ਸਿੰਘ, ਪ੍ਰਿੰ. ਮੋਦਗਿੱਲ, ਡਾ. ਕਾਲੀਆ, ਦੌਲਤਪੁਰ, ਡਾ. ਬਲਜਿੰਦਰ ਪਾਲ ਅਤੇ ਸੀਨੀਅਰ ਮੈਂਬਰ। ਤਸਵੀਰ : ਸਹਾਰਨ ਮਾਜਰਾ
05-08-2026