19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ੍ਰੀ ਸਨਾਤਨ ਧਰਮ ਸਭਾ ਵਲੋਂ ਸ਼ਰਧਾਲੂਆਂ ਨੂੰ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਵਾਏ

ਅਜੀਤ ਡੈਸਕ 27-03-2026
ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਸ਼੍ਰੀ ਸਨਾਤਨ ਧਰਮ ਸਭਾ, ਖੰਨਾ ਵਲੋਂ ਸੁਭਾਸ਼ ਮੋਦੀ ਅਤੇ ਕਮਲ ਕਪੂਰ ਦੀ ਅਗਵਾਈ ਵਿੱਚ ਮਾਤਾ ਨੈਣਾ ਦੇਵੀ ਦੇ ਅਸਥਾਨ ਲਈ ਬੱਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ | ਬੱਸ ਸਵੇਰੇ ਖੰਨਾ ਤੋਂ ਰਵਾਨਾ ਹੋਈ, ਸ਼ਰਧਾਲੂਆਂ ਨੂੰ ਮਾਤਾ ਨੈਣਾ ਦੇਵੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਗਏ | ਵਾਪਸੀ 'ਤੇ ਸਮੂਹ ਯਾਤਰੀਆਂ ਨੇ ਫ਼ਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਯਾਤਰਾ ਦੌਰਾਨ ਸੁਭਾਸ਼ ਮੋਦੀ, ਕਮਲ ਕਪੂਰ, ਬੱਬੂ ਮਾਨੂਪੁਰੀਆ, ਅਚਾਰੀਆ ਦੀਪਕ ਵਰਮਾ, ਐਡਵੋਕੇਟ ਮਨਜੀਤ ਸਿੰਘ ਸਹੋਤਾ, ਕੁਲਦੀਪ ਸਿੰਘ, ਦਾਰਾ ਸਿੰਘ, ਭੂਸ਼ਨ ਪੁਰੀ, ਪਰਮਾਨੰਦ ਪਾਂਡੇ, ਦੀਪਕ ਕੁਮਾਰ ਗਰਗ, ਦਵਿੰਦਰ ਕੁਮਾਰ, ਸੁਖਦੇਵ ਸਿੰਘ, ਪ੍ਰਦੀਪ ਕਪੂਰ, ਮੁਕੇਸ਼ ਦਵਿੰਦਰ ਸਿੰਘ, ਉਮੇਦ ਦਾਵੀ ਸਰਾਂ, ਉਮੇਦ ਸਿੰਘ ਸਰਾਂ, ਡਾ. ਗੁਰਦੀਪ ਸਿੰਘ, ਸੋਨੂੰ, ਬਲਵਿੰਦਰ ਸਿੰਘ, ਪ੍ਰਭੂ ਰਾਏ, ਸੁਭਾਸ਼ ਚੰਦਰ, ਦੀਪਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਸ਼ਟਮੀ ਦੇ ਸ਼ੁੱਭ ਮੌਕੇ 'ਤੇ ਸ਼ਹਿਰ ਭਰ 'ਚ ਮਾਤਾ ਰਾਣੀ ਦੀ ਪੂਜਾ ਅਗਲੀ ਖ਼ਬਰ ਭਗਵਤੀ ਜਾਗਰਣ ਤੇ ਖ਼ੂਨਦਾਨ ਕੈਂਪ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।