ਰਾੜਾ ਸਾਹਿਬ, 26 ਮਾਰਚ (ਸੁਖਵੀਰ ਸਿੰਘ ਚਣਕੋਈਆਂ)- ਸ੍ਰੀ ਮਾਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੰਤ ਮੇਵਾ ਸਿੰਘ ਘਣਗਸ ਵਾਲਿਆਂ ਦੀ ਸਲਾਨਾ ਬਰਸੀ ਪਿੰਡ ਘਣਗਸ ਬਾਗ ਵਿਖੇ ਮਨਾਈ ਗਈ | ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਦੌਰਾਨ 2 ਦਿਨਾਂ ਗੁਰਮਤਿ ਸਮਾਗਮਾਂ ਵਿੱਚ ਅਨੇਕਾਂ ਮਹਾਂਪੁਰਖਾਂ ਨੇ ਬਾਬਾ ਜੀ ਨੂੰ ਸਰਧਾ-ਸਤਿਕਾਰ ਭੇਟ ਕੀਤਾ | ਸੰਤ ਅਮਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਥਾ ਬਾਬਾ ਬਲਦੇਵ ਸਿੰਘ, ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ, ਸੰਤ ਨਿਰਮਲ ਸਿੰਘ ਹਾਪੜ, ਸੰਤ ਸਿਮਰਨਦੀਪ ਸਿੰਘ ਬੱਸੀਆਂ, ਸੰਤ ਰਜਨੀਸ਼ ਸਿੰਘ ਨੱਥੋਮਾਜਰਾ, ਸੰਤ ਰਣਜੀਤ ਸਿੰਘ ਢੀਂਗੀ, ਸੰਤ ਅਵਤਾਰ ਸਿੰਘ ਧੂਰਕੋਟ, ਸੰਤ ਮਨਜੋਤ ਸਿੰਘ ਬਡਰੁੱਖਾਂ, ਸੰਤ ਅਵਤਾਰ ਸਿੰਘ ਮਹੋਲੀ ਖੁਰਦ, ਸੰਤ ਹਰਪ੍ਰੀਤ ਸਿੰਘ ਚੋਮੋ, ਸੰਤ ਅਮਰੀਕ ਸਿੰਘ ਜਨਹੇੜੀਆ, ਬਾਬਾ ਰਣਜੀਤ ਸਿੰਘ ਘਲੋਟੀ, ਭਾਈ ਅਰਸਨੂਰ ਸਿੰਘ ਜੱਸੋਵਾਲ, ਬਾਬਾ ਬੀਰਪਾਲ ਸਿੰਘ ਖੰਨਾ, ਬਾਬਾ ਮਨਪ੍ਰੀਤ ਸਿੰਘ ਗੁਰਮਾ, ਸੰਤ ਰਾਜਨਦੀਪ ਸਿੰਘ ਅਨੰਦਪੁਰ ਸਾਹਿਬ, ਸੰਤ ਜੀਵਨ ਸਿੰਘ ਬਗੀਚੀ, ਭਾਈ ਸੁਖਮਨ ਸਿੰਘ ਲੁਹਾਰਾ, ਜੈ ਗੋਪਾਲ ਸਿੰਘ, ਸੰਤ ਮਨਮੋਹਨ ਸਿੰਘ ਭੇਵੇ ਵਾਲਿਆਂ ਦਾ ਜੱਥਾ, ਸੰਤ ਲਖਬੀਰ ਸਿੰਘ ਰਤਵਾੜਾ ਸਾਹਿਬ, ਭਾਈ ਤੇਜਿੰਦਰ ਸਿੰਘ ਲੁਧਿਆਣਾ, ਭਾਈ ਰਜਿੰਦਰ ਸਿੰਘ ਮੰਜੀ ਸਾਹਿਬ ਕੋਟਾਂ, ਜੱਥਾ ਕਵੀਸ਼ਰ ਗੁਰਜੰਟ ਸਿੰਘ ਲੁਧਿਆਣਾ, ਬਾਬਾ ਕੁਲਵੰਤ ਸਿੰਘ ਆਦਿ ਸਮਾਗਮ ਦੌਰਾਨ ਹਾਜ਼ਰੀ ਭਰੀ | ਸਟੇਜ ਸਕੱਤਰ ਦੀ ਭੂਮਿਕਾ ਪ੍ਰਧਾਨ ਸੁਖਜਿੰਦਰ ਸਿੰਘ ਆਲਮਗੀਰ ਨੇ ਨਿਭਾਈ | ਇਸ ਮੌਕੇ ਮਨਿੰਦਰ ਸਿੰਘ, ਗੁਰਵਿੰਦਰ ਸਿੰਘ ਲੋਟੇ, ਪ੍ਰਮਿੰਦਰ ਸਿੰਘ ਲੋਟੇ, ਸੁਖਵਿੰਦਰ ਸਿੰਘ ਘਣਗਸ, ਮਾਸਟਰ ਪ੍ਰਮਜੀਤ ਸਿੰਘ, ਜਗਮੋਹਨ ਸਿੰਘ ਨਾਗੀ, ਵਿਕਰਮ ਸਿੰਘ, ਲਵਪ੍ਰੀਤ ਸਿੰਘ ਨਾਗੀ, ਭੁਪਿੰਦਰ ਸਿੰਘ ਨਾਗੀ, ਗੁਰਬਖਸ਼ ਸਿੰਘ, ਗੁਰਮੇਲ ਸਿੰਘ ਗੋਲੀ, ਬਬਨਜੋਤ ਸਿੰਘ, ਕੇਵਲ ਕਿ੍ਸ਼ਨ, ਸੋਨੀ ਬਾਬਾ, ਨਰਾਇਣ ਸਿੰਘ ਨੋਨੀ, ਅੰਮਿ੍ਤਪਾਲ ਸਿੰਘ ਸੈਬੀ, ਮਨੋਜ ਠਾਕੁਰ, ਨਰੇਸ਼ ਕੁਮਾਰ, ਅਕੰਸ ਕੁਮਾਰ, ਰਵਿੰਦਰ ਰਾਜਪੂਤ, ਵਿੱਕੀ ਕੁਮਾਰ, ਹੈਪੀ ਸਿੰਘ, ਬੀਰੂ, ਕੀਰਤ, ਅਕਾਸਪ੍ਰੀਤ ਸਿੰਘ, ਰਮਨਦੀਪ ਸਿੰਘ, ਕੰਮਾ ਸਿੰਘ, ਜਪਸਿਮਰਨ ਸਿੰਘ ਲੋਟੇ, ਹਰਕੀਰਤ ਸਿੰਘ ਲੋਟੇ, ਗੁਰਨਾਮ ਸਿੰਘ ਲੋਟੇ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਸਨ |