26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਲਵਿੰਦਰ ਸਿੰਘ ਪੰਧੇਰ ਨੇ ਸਥਾਨਕ ਪੰਚਾਇਤੀ ਰਾਜ ਦੇ ਉਪ ਮੰਡਲ ਅਫ਼ਸਰ ਵਜੋਂ ਚਾਰਜ ਸੰਭਾਲਿਆ

ਅਜੀਤ ਡੈਸਕ 04-02-2026
ਸਮਰਾਲਾ, 3 ਫਰਵਰੀ (ਗੋਪਾਲ ਸੋਫਤ)-ਪਲਵਿੰਦਰ ਸਿੰਘ ਪੰਧੇਰ ਨੇ ਸਥਾਨਕ ਉਪ ਮੰਡਲ ਅਫ਼ਸਰ (ਪੰਚਾਇਤੀ ਰਾਜ) ਵਜੋਂ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਦੇ ਚਾਰਜ ਸੰਭਾਲਣ ਸਮੇਂ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਸ਼ੇਰਗਿੱਲ, ਕਾਰਜਕਾਰੀ ਇੰਜੀ. ਅਰਪਿਤ ਸ਼ਰਮਾ, ਗੁਰਪ੍ਰੀਤ ਸਿੰਘ ਮਾਛੀਵਾੜਾ, ਜਸਪ੍ਰੀਤ ਸਿੰਘ ਜਗਰਾਉਂ, ਗੁਰਮੀਤ ਸਿੰਘ ਖੰਨਾ, ਹਿਤੇਸ਼ ਗਰਗ ਮਾਛੀਵਾੜਾ, ਰੋਹਿਤ ਬੈਕਟਰ ਸਮਰਾਲਾ, ਵਿਕਾਸ ਕੁਮਾਰ ਸਮਰਾਲਾ, ਸ਼ਾਹਰੁਖ ਖਾਨ ਦੋਰਾਹਾ, ਉਜਾਗਰ ਸਿੰਘ, ਸੰਦੀਪ ਮਿੱਤਲ, ਸੰਦੀਪ ਸਿੰਘ ਚੌਂਕੀਮਾਨ (ਸਾਰੇ ਜੂਨੀਅਰ ਇੰਜੀਨੀਅਰ), ਜਸਦੀਪ ਸਿੰਘ ਨਰਿੰਦਰ ਸਿੰਘ ਟੀ. ਏ ਅਤੇ ਹੋਰ ਦਫਤਰੀ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਗੁ. ਗੁਰੂ ਰਵਿਦਾਸ ਜੀ ਪਿੰਡ ਬਿਲਾਸਪੁਰ ਵਿਖੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਅਗਲੀ ਖ਼ਬਰ ਦੋ ਰੋਜ਼ਾ ਪੁਸਤਕ ਮੇਲਾ 'ਆਨਲਾਈਨ ਵਰਲਡ ਮਾਈਾਡਸੈਟ ਤੋਂ ਬੁੱਕ ਵਰਲਡ ਤੱਕ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।