19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਣਕ ਦੀ ਫ਼ਸਲ ਲਈ ਸੋਨੇ 'ਤੇ ਸੁਹਾਗਾ ਹੋਵੇਗਾ ਸਾਬਤ, ਪ੍ਰਦੂਸ਼ਿਤ ਵਾਤਾਵਰਨ ਹੋਇਆ ਸ਼ੁੱਧ

ਅਜੀਤ ਡੈਸਕ 24-01-2026
ਜੇਕਰ ਗੱਲ ਕੀਤੀ ਜਾਵੇ ਤਾਂ ਇਹ ਮੀਂਹ ਕਣਕ ਦੀ ਫ਼ਸਲ ਨੂੰ ਇਕ ਖ਼ੁਰਾਕ ਦੀ ਤਰ੍ਹਾਂ ਨਾਲ ਲੱਗੇਗਾ ਜਿਸ ਨਾਲ ਕਣਕ ਦੀ ਫ਼ਸਲ ਹੋਰ ਵਧੇਰੇ ਝਾੜ ਦੇਣ ਦੇ ਕਾਬਿਲ ਬਣ ਜਾਵੇਗੀ ਅਤੇ ਮੀਂਹ ਕਣਕ ਦੀ ਫ਼ਸਲ ਲਈ ਸੋਨੇ 'ਤੇ ਸੁਹਾਗਾ ਮੰਨਿਆ ਜਾ ਰਿਹਾ ਹੈ | ਉੱਥੇ ਹੀ ਇਹ ਮੀਂਹ ਹਰੇ ਚਾਰੇ ਲਈ ਵੀ ਬਹੁਤ ਫ਼ਾਇਦੇਮੰਦ ਹੈ | ਜਿਸ ਨੂੰ ਦੇਖਦਿਆਂ ਦੇਸ਼ ਦੇ ਅੰਨਦਾਤੇ ਕਿਸਾਨ ਦੇ ਚਿਹਰੇ 'ਤੇ ਰੌਣਕ ਆਪ ਮੁਹਾਰੇ ਝਲਕ ਰਹੀ ਹੈ | ਦੂਜੇ ਪਾਸੇ ਦੇਖਿਆ ਜਾਵੇ ਤਾਂ ਵਾਤਾਵਰਨ ਬਹੁਤ ਗੰਧਲਾ ਹੋ ਗਿਆ ਸੀ ਤੇ ਦਰਖਤ ਜੋ ਮਿੱਟੀ ਧੂੜ ਨਾਲ ਭਰੇ ਹੋਏ, ਮੀਂਹ ਪੈਣ ਨਾਲ ਦਰਖਤਾਂ ਦੇ ਸਾਫ਼ ਸੁਥਰੇ ਹੋਣ ਨਾਲ ਵਾਤਾਵਰਨ ਦੀ ਸ਼ੁੱਧਤਾ ਆਈ, ਉੱਥੇ ਹੀ ਹਵਾ ਦੀ ਗੁਣਵੱਤਾ ਵਿਚ ਵੀ ਕਾਫੀ ਸੁਧਾਰ ਆਵੇਗਾ ਅਤੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ | ਲੋਕਾਂ ਨੂੰ ਸੁੱਕੀ ਪੈ ਰਹੀ ਠੰਢ ਕਾਰਨ ਖੰਘ-ਜੁਕਾਮ ਦੀਆਂ ਜੋ ਬਿਮਾਰੀਆਂ ਨੇ ਜਕੜ ਰੱਖਿਆ ਸੀ ਉਸ ਤੋਂ ਵੀ ਰਾਹਤ ਮਿਲੇਗੀ |

ਪਿਛਲੀ ਖ਼ਬਰ ਖੰਨਾ ਵਿਚ ਕਾਸੋ ਕਾਰਵਾਈ ਦੌਰਾਨ ਇੱਕ ਪਰਿਵਾਰ ਦੀ ਪੁਲਿਸ ਨਾਲ ਝੜਪ ਅਗਲੀ ਖ਼ਬਰ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਸਕੂਲ ਮੰਜੀ ਸਾਹਿਬ ਕੋਟਾਂ ਦਾ ਪ੍ਰਧਾਨ ਐਡਵੋਕੇਟ ਧਾਮੀ ਕਰਨਗੇ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।