ਨਰੇਸ਼ ਕੁਮਾਰ ਆਨੰਦ ਆਈ. ਟੀ. ਸੈੱਲ ਬੀ. ਜੇ. ਪੀ. ਪੰਜਾਬ ਦੇ ਐਗਜ਼ੈਕਟਿਵ ਮੈਂਬਰ ਚੁਣੇ
ਦੋਰਾਹਾ, 20 ਅਕਤੂਬਰ (ਪੱਤਰ ਪ੍ਰੇਰਕ)-ਦੋਰਾਹਾ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ, ਮਿਹਨਤੀ ਅਤੇ ਸਮਰਪਿਤ ਵਰਕਰ ਨਰੇਸ਼ ਕੁਮਾਰ ਆਨੰਦ ਨੂੰ ਪਾਰਟੀ ਹਾਈ ਕਮਾਂਡ, ਕਨਵੀਨਰ ਬੀ. ਜੇ.
ਨਰੇਸ਼ ਕੁਮਾਰ ਆਨੰਦ ਨੂੰ ਆਈ. ਟੀ. ਸੈੱਲ ਬੀਜੇਪੀ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਵਜੋਂ ਅਹਿਮ ਜ਼ਿੰਮੇਵਾਰੀ ਸੌਂਪੀ ਜਾਣ ਸਮੇਂ ਹਾਜ਼ਰੀਨ। ਅਜੀਤ ਤਸਵੀਰ
21-10-2026