2028 ਦੀਆਂ ਉਲਪਿੰਕ ਖੇਡਾਂ ’ਚੋਂ ਸੋਨ ਤਗਮਾ ਜਿੱਤਣਾ ਮੁੱਖ ਟੀਚਾ- ਸਤਨਾਮ ਸਿੰਘ ਖੱਬਾ
ਮਾਨਸਾ, 11 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- 2028 ’ਚ ਹੋਣ ਵਾਲੀਆਂ ਓਲਪਿੰਕ ਖੇਡਾਂ ’ਚੋਂ ਸੋਨ ਤਗਮਾ ਜਿੱਤਣਾ ਮੇਰਾ ਮੁੱਖ ਟੀਚਾ ਹੈ। ਇਹ ਪ੍ਰਗਟਾਵਾ ਕਿਸ਼ਤੀ ਚਾਲਕ ਸਤਨਾਮ ਸਿੰਘ ਖੱਬਾ ਵਾਸੀ ਫੱਤਾ ਮਾਲੋਕਾ ਨੇ ‘ਅਜੀਤ’ ਉਪ ਦਫ਼ਤਰ ਮਾਨਸਾ ਵਿਖੇ ਗੱਲਬਾਤ ਕਰਦਿਆਂ ਕੀਤਾ।
ਏਸ਼ੀਅਨ ਗੇਮ ’ਚੋਂ ਕਾਂਸੀ ਦਾ ਤਗਮਾ ਜੇਤੂ ਕਿਸ਼ਤੀ ਚਾਲਕ ‘ਅਜੀਤ’ ਉਪ ਦਫ਼ਤਰ ਮਾਨਸਾ ਪਹੁੰਚਿਆ
12-11-2026