11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦੋ ਰੋਜ਼ਾ ਸਾਲਾਨਾ ਅਖੰਡ ਕੀਰਤਨ ਸਮਾਗਮ 25 ਸਤੰਬਰ ਤੋਂ

ਗੋਨਿਆਣਾ, 10 ਸਤੰਬਰ (ਲਛਮਣ ਦਾਸ ਗਰਗ)- ਸ੍ਰੀ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਅਖੰਡ ਕੀਰਤਨ ਸਮਾਗਮ ਗੋਨਿਆਣਾ ਮੰਡੀ ਵਿਖੇ 25 ਸਤੰਬਰ ਸਵੇਰ ਸਮੇਂ ਗੁਰਦੁਆਰਾ ਸੰਤ ਭਾਈ ਸੁਹੇਲ ਸਿੰਘ ਗੋਨਿਆਣਾ ਮੰਡੀ ਤੋਂ ਲੈ ਕੇ 27 ਸਤੰਬਰ ਸ਼ਾਮ ਤੱਕ ਹੋਵੇਗਾ । ਉਕਤ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ।

ਅਜੀਤ ਡੈਸਕ 11-09-2026

ਪਿਛਲੀ ਖ਼ਬਰ ਵਿਦਿਆਰਥੀ ਹਿਤਾਂ ਦੀ ਆਵਾਜ਼ ਬਣੇ ਰਵਿੰਦਰ ਧਾਲੀਵਾਲ ਮਹਿਰਾਜ ਮੁੜ ਸੈਨੇਟ ਚੋਣ ਮੈਦਾਨ ’ਚ ਅਗਲੀ ਖ਼ਬਰ ‘ਵਾਰਿਸ ਪੰਜਾਬ ਦੇ’ ਵਲੋਂ ਖੇਤੀਬਾੜੀ ਮੰਤਰੀ ਦੇ ਘਰ ਦਾ ਘਿਰਾਓ ਅੱਜ ਕੀਤਾ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।