ਪ੍ਰਾਇਮਰੀ ਸਕੂਲ ਨੂੰ ਆਰ.ਓ. ਤੇ ਵਾਟਰ ਕੂਲਰ ਭੇਟ
ਕੋਟਫੱਤਾ, 13 ਅਗਸਤ (ਰਣਜੀਤ ਸਿੰਘ ਬੁੱਟਰ)- ਸਰਕਾਰੀ ਪ੍ਰਾਇਮਰੀ ਸਕੂਲ ਚਹਿਲ ਪੱਤੀ ਕੋਟਸ਼ਮੀਰ ਦੇ ਬੱਚਿਆਂ ਦੀ ਲੋੜ ਨੂੰ ਧਿਆਨ ‘ਚ ਰੱਖਦੇ ਹੋਏ ਖੜਕੇ ਕੇ ਪਰਿਵਾਰ ਦੇ ਹਰਨੇਕ ਸਿੰਘ ਪੁੱਤਰ ਸਵਰਗੀ ਗੁਰਦੇਵ ਸਿੰਘ ਗੋਗੂ ਦੀ ਯਾਦ ਵਿਚ ਸਕੂਲ ਨੂੰ ਵਾਟਰ ਕੂਲਰ ਤੇ ਆਰ. ਓ ਹਰਨੇਕ ਸਿੰਘ ਦੇ ਪੁੱਤਰ ਜਸਕਰਨ ਸਿੰਘ ਵੱਲੋਂ ਭੇਟ ਕੀਤੇ ਗਏ।
ਸਕੂਲ ਨੂੰ ਵਾਟਰ ਕੂਲਰ ਤੇ ਆਰ.ਓ. ਭੇਟ ਕਰਦੇ ਹੋਏ ਜਸਕਰਨ ਸਿੰਘ ਤੇ ਹੋਰ ਪਤਵੰਤੇ। ਤਸਵੀਰ: ਰਣਜੀਤ ਸਿੰਘ ਬੁੱਟਰ
14-08-2026