ਸਾਲਾਂ ਦੀ ਉਡੀਕ ਬਾਅਦ ਬਿਨਾਂ ਪਲਾਨਿੰਗ ਕੀਤਿਆਂ ਬਣੀ ਸੜਕ ਲਈ ਸੀਵਰੇਜ ਹੋਲਾਂ ਦੇ ਢੱਕਣ ਬਣੇ ਮੁਸੀਬਤ
ਭੁੱਚੋ ਮੰਡੀ, 13 ਅਗਸਤ (ਬਿੱਕਰ ਸਿੰਘ ਸਿੱਧੂ)-ਸੀਵਰੇਜ ਦੇ ਪਾਣੀ ਦੀ ਲੀਕੇਜ਼ ਕਾਰਨ ਸਾਲਾਂ ਤੋਂ ਟੁੱਟੀ ਸੜਕ ਜਦ ਨਵੀਂ ਬਣਾਈ ਗਈ ਤਾਂ ਬਿਨ੍ਹਾਂ ਕੋਈ ਪਲਾਨਿੰਗ ਕੀਤਿਆਂ ਸੀਵਰੇਜ ਦੇ ਢੱਕਣ ਸੜਕ ਦੇ ਵਿਚ ਹੀ ਦੱਬ ਦਿੱਤੇ ਗਏ। ਸੜਕ ਬਣਾਉਣ ਤੋਂ ਪਹਿਲਾਂ ਇੰਨ੍ਹਾਂ ਢੱਕਣਾਂ ਨੂੰ ਸੜਕ ਤੋਂ ਪਾਸੇ ਕੱਢਣ ਬਾਰੇ ਸੋਚਿਆ ਹੀ ਨਹੀਂ ਗਿਆ।
ਨਵੀਂ ਬਣੀ ਸੜਕ ਤੋਂ ਸੀਵਰੇਜ ਦੇ ਢੱਕਣ ਕੱਢਣ ਲਈ ਪੁੱਟੀ ਗਈ ਸੜਕ। ਤਸਵੀਰ: ਬਿੱਕਰ ਸਿੰਘ ਸਿੱਧੂ
14-08-2026