ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਤਿੰਨ ਰੋਜ਼ਾ ‘ਵਿਰਾਸਤੀ ਤੀਆਂ ਦਾ ਮੇਲਾ’ ਸਮਾਪਤ
ਬਠਿੰਡਾ, 3 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ. ਬਠਿੰਡਾ ਵਲੋਂ ਤਿੰਨ ਰੋਜ਼ਾ ‘ਵਿਰਾਸਤੀ ਤੀਆਂ ਦਾ ਮੇਲਾ’ ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਵਿਖੇ ਲਗਾਇਆ ਗਿਆ।
ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਤੀਆ ਦੇ ਮੇਲੇ ਦੌਰਾਨ ਗਿੱਧਾ ਪਾਉਂਦੀਆਂ ਔਰਤਾਂ। ਅਜੀਤ ਤਸਵੀਰ
04-08-2026