20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੌੜੀਵਾੜਾ ਅਕੈਡਮੀ ਦੀ ਨਵਪ੍ਰੀਤ ਨੇ ਜੇ.ਈ.ਈ. ਮੇਨ 'ਚੋਂ 91 ਫ਼ੀਸਦੀ ਅੰਕ ਲਏ <br/>

ਅਜੀਤ ਡੈਸਕ 22-02-2026
ਸਰਦੂਲਗੜ੍ਹ, 21 ਫਰਵਰੀ (ਅਰੋੜਾ)- ਅਕਾਲ ਅਕੈਡਮੀ ਕੌੜੀਵਾੜਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਜੇ. ਈ. ਈ. ਮੇਨ 'ਚੋਂ 91 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਬਲਜੀਤ ਕੌਰ ਭੁੱਲਰ ਨੇ ਕਿਹਾ ਕਿ ਇਹ ਪ੍ਰਾਪਤੀ ਉਸ ਦੀ ਮਿਹਨਤ, ਲਗਨ ਅਤੇ ਅਟੁੱਟ ਹਿੰਮਤ ਦਾ ਨਤੀਜਾ ਹੈ | ਨਵਪ੍ਰੀਤ ਨੇ ਤਿਆਰੀ ਸਕੂਲ ਦੇ ਅਧਿਆਪਕਾਂ ਦੀ ਅਗਵਾਈ ਹੇਠ ਕੀਤੀ ਅਤੇ ਕਿਸੇ ਬਾਹਰੀ ਟਿਊਸ਼ਨ ਜਾਂ ਕੋਚਿੰਗ ਸੈਂਟਰ ਦੀ ਮਦਦ ਨਹੀਂ ਲਈ | ਪਿ੍ੰਸੀਪਲ ਨੇ ਵਿਦਿਆਰਥਣ ਦੀ ਉਪਲਬਧੀ ਲਈ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਹਰਿਗੋਬਿੰਦ ਪਬਲਿਕ ਸਕੂਲ ਕਾਂਗੜ ਵਿਖੇ 'ਅੰਤਰਰਾਸ਼ਟਰੀ ਮਾਂ ਬੋਲੀ ਦਿਵਸ' ਮੌਕੇ ਸਮਾਗਮ ਅਗਲੀ ਖ਼ਬਰ ਪਰਮਪਾਲ ਕੌਰ ਸਿੱਧੂ ਦੀ ਮੌਜੂਦਗੀ 'ਚ ਪਿੰਡ ਭਾਗੀਵਾਂਦਰ ਦੇ 50 ਪਰਿਵਾਰ ਹੋਏ ਭਾਜਪਾ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।