09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਯੂਥ ਪ੍ਰਧਾਨ ਵਲੋਂ ਸਰਕਲ ਪ੍ਰਧਾਨਾਂ ਦਾ ਐਲਾਨ

ਮੌੜ ਮੰਡੀ, 8 ਸਤੰਬਰ (ਗੁਰਜੀਤ ਸਿੰਘ ਕਮਾਲੂ)- 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਆਪਣੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਮੁੱਖ ਸੇਵਾਦਾਰ ਜਨਮੇਜਾ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਹਲਕਾ ਯੂਥ ਪ੍ਰਧਾਨ ਮਨਦੀਪ ਸਿੰਘ ਚਨਾਰਥਲ ਵਲੋਂ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ । ਐਲਾਨੇ ਗਏ ਸਰਕਲ ਪ੍ਰਧਾਨਾਂ ’ਚ ਸਰਕਲ ਭਾਈ ਬਖਤੌਰ ਤੋਂ ਗੁਰਪ੍ਰੀਤ ਸਿੰਘ ਰਾਏਖਾਨਾ, ਸਰਕਲ ਮਾਈਸਰਖਾਨਾ ਤੋਂ ਮਨਜਿੰਦਰ ਸਿੰਘ, ਸਰਕਲ ਜੋਧਪੁਰ ਤੋਂ ਸਰਬਜੀਤ ਸਿੰਘ ਸੰਦੋਹਾ, ਸਰਕਲ ਰਾਮਪੁਰਾ ਤੋਂ ਰਜਿੰਦਰਪਾਲ ਸਿੰਘ ਜੇਠੂਕੇ, ਸਰਕਲ ਬਾਲਿਆਂਵਾਲੀ ਤੋਂ ਅਮਨਦੀਪ ਸਿੰਘ ਨੰਬਰਦਾਰ, ਸਰਕਲ ਚਾਉਕੇ ਤੋਂ ਰਾਜਵਿੰਦਰ ਸਿੰਘ ਡਿੱਖ, ਸਰਕਲ ਮੌੜ ਸ਼ਹਿਰੀ ਤੋਂ ਮੁਨੀਤ ਗਰਗ ਨੂੰ ਯੂਥ ਵਿੰਗ ਦੇ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਹਲਕਾ ਯੂਥ ਪ੍ਰਧਾਨ ਮਨਦੀਪ ਸਿੰਘ ਚਨਾਰਥਲ 09-09-2026

ਪਿਛਲੀ ਖ਼ਬਰ ਐਸੋਸੀਏਸ਼ਨ ਵਲੋਂ ਉਲੀਕੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਲਈ ਪੈਨਸ਼ਨਰਾਂ ’ਚ ਉਤਸ਼ਾਹ ਅਗਲੀ ਖ਼ਬਰ ਪੁਲਿਸ ਦੇ ਵੱਡੇ ਸਰਚ ਅਭਿਆਨ ਦੌਰਾਨ 220 ਪੁਲਿਸ ਮੁਲਾਜ਼ਮਾਂ ਦੀਆਂ 20 ਟੀਮਾਂ ਨੇ ਪਿੰਡ ਸੰਗਤ ਕਲਾਂ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।