ਪੀ.ਐਮ ਸ੍ਰੀ ਸਰਕਾਰੀ ਸਕੂਲ ਮੱਖੂ ਵਿਖੇ ਡਾ.ਗੁਰਚਰਨ ਨੂਰਪੁਰ ਵਲੋਂ ‘ਸਕਾਰਾਤਮਿਕ ਸੋਚ ਦਾ ਮਨੋਵਿਗਿਆਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ
ਮੱਖੂ, 20 ਅਕਤੂਬਰ (ਕੁਲਵਿੰਦਰ ਸਿੰਘ)-ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੱਖੂ ਵਿਖੇ ਵਿਦਿਆਰਥਣਾਂ ਦੇ ਮਾਨਸਿਕ ਵਿਕਾਸ ਅਤੇ ਜੀਵਨ ਪ੍ਰਤੀ ਉਸਾਰੂ ਨਜ਼ਰੀਆ ਵਿਕਸਿਤ ਕਰਨ ਦੇ ਉਦੇਸ਼ ਨਾਲ ਡਾ.
ਮਹਾਨ ਸਾਹਿੱਤਕਾਰ ਡਾਕਟਰ ਗੁਰਚਰਨ ਸਿੰਘ ਨੂਰਪੁਰ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ । ਅਜੀਤ ਤਸਵੀਰ
21-10-2026